ਖੋਜ
ਪੰਜਾਬੀ
 

ਸਾਰੇ ਸੰਵੇਦਨਸ਼ੀਲ ਜੀਵਾਂ ਲਈ ਦਿਆਲਤਾ ਅਤੇ ਸੋਚ-ਵਿਚਾਰ ਨਾਲ ਰਾਜ ਕਰਨਾ, ਪੰਜ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
ਸਭ ਚੀਜ਼ ਜੋ ਅਸੀਂ ਕਰਦੇ ਹਾਂ ਸਹੀ ਹੋਣੀ ਚਾਹੀਦੀ ਹੈ। (ਹਾਂਜੀ, ਸਤਿਗੁਰੂ ਜੀ।) ਅਤੇ ਸਾਨੂੰ ਸੰਤੁਸ਼ਟ ਹੋਣਾ ਚਾਹੀਦਾ ਹੈ ਉਹਦੇ ਨਾਲ ਜੋ ਸਾਡੇ ਕੋਲ ਹੈ ਅਤੇ ਹੋਰਨਾਂ ਲੋਕਾਂ ਤੋਂ ਜਾਂ ਗੁਆਂਢੀਆਂ ਤੋਂ ਚੋਰੀ ਨਹੀਂ ਕਰਨੀ ਚਾਹੀਦੀ। ਇਥੋਂ ਤਕ ਇਕ ਦੇਸ਼ ਦੇ ਨੇਤਾ ਨੂੰ ਜਾ ਕੇ ਅਤੇ ਯੁਧ ਨਹੀਂ ਸਿਰਜ਼ਣਾ ਚਾਹੀਦਾ ਅਤੇ ਜ਼ਮਨੀ ਹੋਰਨਾਂ ਦੇਸ਼ਾਂ ਤੋਂ ਚੋਰੀ ਕਰਨੀ, ਕਿਉਂਕਿ ਉਥੇ ਜ਼ਲਦੀ ਨਾਲ ਜਾਂ ਬਾਅਦ ਵਿਚ ਪ੍ਰਤਿਫਲ ਹੋਵੇਗਾ। (ਹਾਂਜੀ। ਹਾਂਜੀ, ਸਤਿਗੁਰੂ ਜੀ।) ਉਥੇ ਹੋਵੇਗਾ। ਅਤੇ ਭਾਵੇਂ ਤੁਸੀਂ ਇਹ ਨਹੀਂ ਦੇਖ ਸਕਦੇ ਇਸ ਜੀਵਨਕਾਲ ਵਿਚ, ਤੁਸੀਂ ਇਹ ਨਰਕ ਵਿਚ ਦੇਖੋਂਗੇ, ਜਾਂ ਅਗਲੇ ਜੀਵਨ ਵਿਚ ਵੀ, ਨਰਕ ਤੋਂ ਬਾਅਦ।
ਹੋਰ ਦੇਖੋ
ਸਾਰੇ ਭਾਗ (4/5)
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-09-21
4814 ਦੇਖੇ ਗਏ