ਖੋਜ
ਪੰਜਾਬੀ
 

ਜੋ ਵੀ ਸਾਡੇ ਕੋਲ ਹੈ ਸਾਨੂੰ ਹਮੇਸ਼ਾਂ ਉਹਦੀ ਕਦਰ ਕਰਨੀ ਚਾਹੀਦੀ ਹੈ, ਬਾਰਾਂ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਮੈਂ ਸਭ ਤੋਂ ਖੁਸ ਹਾਂ ਜਦੋਂ ਮੈਂ ਇਕਲੀ ਰਹਿ ਸਕਾਂ। ਅਤੇ ਮੈਡੀਟੇਸ਼ਨ ਕਰਦੀ ਅਤੇ ਬ੍ਰਹਿਮੰਡ ਦੇ ਸਭ ਤੋਂ ਗਹਿਰੇ ਕੋਨਿਆਂ ਵਿਚ ਖੋਜ਼ ਕਰਦੀ ਹਾਂ। ਉਹ ਮੈਨੂੰ ਬਹੁਤ, ਬਹੁਤ ਖੁਸ਼ੀ ਦਿਵਾਉਂਦਾ ਹੈ, ਅਤੇ ਮੈਂ ਵਧੀਆ ਮਹਿਸੂਸ ਕਰਦੀ, ਸਿਹਤਮੰਦ ਖੁਸ਼, ਸੋਹਣੀ ਅਤੇ ਆਜ਼ਾਦ ਮਹਿਸੂਸ ਕਰਦੀ ਹਾਂ। ਹਾਂਜੀ। ਤੁਹਾਡੇ ਬਾਰੇ ਕਿਵੇਂ ਹੈ? (...) (ਤੁਹਾਡਾ ਬਹੁਤ ਹੀ ਧੰਨਵਾਦ ਸਭ ਚੀਜ਼ ਲਈ।) ਤੁਹਾਡਾ ਸਵਾਗਤ ਹੈ। ਕਾਹਦੇ ਲਈ?(...) ਇਹ ਬਹੁਤ ਜਿਆਦਾ ਪਰੇ ਹੈ ਉਹਦੇ ਨਾਲੋਂ ਜੋ ਮੈਂ ਪਹਿਲੇ ਕਦੇ ਸੋਚ‌ਿਆ ਵੀ ਹੋਵੇ। ਅਤੇ ਤੁਸੀਂ ਬਹੁਤ ਹੀ ਦੁਖੀ ਹੁੰਦੇ ਹੋ, ਅਤੇ ਹਰ ਇਕ ਲਈ ਅਤੇ ਬ੍ਰਹਿਮੰਡ ਲਈ ਬਹੁਤ ਹੀ ਕਰਦੇ ਹੋ । (...) ਤੁਹਾਡਾ ਸਵਾਗਤ ਹੇ। (ਤੁਹਾਡਾ ਧੰਨਵਾਦ, ਸਤਿਗੁਰੂ ਜੀ।) ਜਦੋਂ ਤੁਸੀਂ ਦੁਖ ਸਹਿੰਦੇ ਹੋ, ਇਹ ਜਾਪਦਾ ਹੈ ਸਮਾਂ ਬਹੁਤ ਹੀ ਹੌਲੀ ਲੰਘਦਾ ਹੈ। ਪਰ ਬਾਅਦ ਵਿਚ, ਇਹ ਮਹਿਸੂਸ ਕਰਦਾ ਹੈ ਜਿਵੇਂ ਹੋਰ ਕੁਝ ਨਹੀਂ। ਤੁਸੀਂ ਇਹ ਭੁਲ ਜਾਂਦੇ। ਅਤੇ ਫਿਰ ਤੁਸੀਂ ਦੁਬਾਰਾ ਖੁਸ਼ੀ ਮਹਿਸੂਸ ਕਰਦੇ ਹੋ। (...)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (2/12)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-12
5803 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-13
4432 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-14
4208 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-15
4457 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-16
4477 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-17
3850 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-18
3904 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-19
3886 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-20
3638 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-23
3223 ਦੇਖੇ ਗਏ