ਖੋਜ
ਪੰਜਾਬੀ
 

ਜੋ ਵੀ ਸਾਡੇ ਕੋਲ ਹੈ ਸਾਨੂੰ ਹਮੇਸ਼ਾਂ ਉਹਦੀ ਕਦਰ ਕਰਨੀ ਚਾਹੀਦੀ ਹੈ, ਬਾਰਾਂ ਹਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਹੋਰ ਪੜੋ
ਜਦੋਂ ਮੈਂ ਭਾਰਤ ਵਿਚ ਆਸ਼ਰਮ ਵਿਚ ਸੀ, ਕੋਈ ਨਹੀਂ ਮੈਨੂੰ ਕਹਿੰਦਾ ਸੀ ਕੀ ਕਰਨਾ ਹੈ। ਖੈਰ, ਕੋਈ ਵੀ ਕੁਝ ਚੀਜ਼ ਨਹੀਂ ਕਰਦਾ ਸੀ, ਸੋ ਮੈਂ ਇਹ ਕਰਦੀ ਸੀ। ਮੈਂ ਵਿਹੜਾ ਸਾਫ ਕਰਦੀ, ਮੈਂ ਪੌਂਦਿਆਂ ਨੂੰ ਪਾਣੀ ਦਿੰਦੀ ਸੀ, ਮੈਂ ਘਰ ਸਾਫ ਕਰਦੀ ਸੀ, ਮੈਂ ਪੌਂੜੀਆਂ ਨੂੰ ਸਾਫ ਕਰਦੀ ਸੀ। ਮੈਂ ਦੋ, ਤਿੰਨ ਭਾਂਡਿਆਂ ਨਾਲ ਭਰੀਆਂ ਤਿੰਨ ਸਿੰਕਾਂ ਧੋਂਦੀ ਸੀ। ਕਿਉਂਕਿ ਹਰ ਇਕ ਸਤਿਗੁਰੂ ਦੇ ਪਿਛਾ ਕਰਦਾ ਸੀ। ਜਾਂ ਇਕ ਬੁਧ ਵਾਂਗ ਬੈਠਦਾ। ਮੈਂ ਕੰਮ ਕਰਦੀ ਸੀ, ਕਿਉਂਕਿ ਕੋਈ ਨਹੀਂ ਕੰਮ ਕਰਦਾ ਸੀ! ਦੋ ਵਡੀਆਂ ਸਿੰਕਾਂ ਇਸ ਤਰਾਂ - ਉਨਾਂ ਨੇ ਇਕ ਵਡੀ ਸਿੰਕ ਬਣਾਈ ਸਮਾਜ਼ ਲਈ - ਦੋ ਇਸ ਤਰਾਂ। ਇਥੋਂ ਤਕ ਭਰ‌ਿਆ, ਭਰ‌ਿਆ .... ਹੋਰ ਵੀ ਉਚਾ। ਪਲੇਟਾਂ ਅਤੇ ਪਕਵਾਨਾਂ ਨਾਲ ਭਰਿਆ। ਉਹ ਖਾਂਦੇ, ਅਤੇ ਫਿਰ ਉਹ ਬਸ ਇਹ ਸੁਟਦੇ ਵਿਚ ਉਥੇ, ਅਤੇ ਫਿਰ ਉਹ ਸਾਰੇ ਸਤਿਗੁਰੂ ਦਾ ਪਿਛਾ ਕਰਦੇ ਸੀ। (...)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (6/12)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-12
5803 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-13
4432 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-14
4208 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-15
4457 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-16
4477 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-17
3850 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-18
3904 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-19
3886 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-20
3638 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-23
3223 ਦੇਖੇ ਗਏ