ਖੋਜ
ਪੰਜਾਬੀ
 

ਜੋ ਵੀ ਸਾਡੇ ਕੋਲ ਹੈ ਸਾਨੂੰ ਹਮੇਸ਼ਾਂ ਉਹਦੀ ਕਦਰ ਕਰਨੀ ਚਾਹੀਦੀ ਹੈ, ਬਾਰਾਂ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਕੂੜਾ ਇਕਠਾ ਕਰਨ ਵਾਲੇ, ਜੈਨੀਟਰ ਬਾਹਰ ਉਥੇ - ਇਹ ਲਗਦਾ ਹੈ ਜਿਵੇਂ ਇਕ ਸੌਖਾ ਕੰਮ। ਨਹੀਂ, ਨਹੀਂ, ਨਹੀਂ, ਇਹ ਇਕ ਖਤਰੇ ਵਾਲਾ ਕੰਮ ਹੈ। ਕੂੜਾ-ਸਾਫ ਕਰਨ ਵਾਲੇ ਲੋਕਾਂ ਕੋਲ ਇਕ ਉਚ ਮੌਤ ਦਰ ਹੈ ਪੁਲੀਸ ਆਦਮੀਆਂ ਨਾਲੋਂ ਅਤੇ ਅਗ ਬੁਝਾਉਣ ਵਾਲ‌ਿਆਂ ਨਾਲੋਂ- ਕਈ ਗੁਣਾਂ ਵਧ ਕਿਉਂਕਿ ਕੂੜਾ ਕਦੇ ਕਦਾਂਈ ਖਤਰਨਾਕ ਹੁੰਦਾ ਹੈ। ਲੋਕ ਵਿਚ ਉਥੇ ਚੀਜ਼ਾਂ ਪਾ ਦਿੰਦੇ ਹਨ ਜੋ ਸ਼ਾਇਦ ਵਿਸਫੋਟ ਹੋ ਜਾਣ ਜਾਂ ਉਨਾਂ ਨੂੰ ਗੰਦਾ, ਦੂਸ਼ਿਤ ਕਰ ਸਕਦਾ ਹੈ। (...) ਅਸੀਂ ਬਸ ਇਸ ਨੂੰ ਤੁਸ਼ ਸਮਝਦੇ ਹਾਂ, "ਓਹ, ਉਹ ਸਿਰਫ ਇਕ ਕੂੜਾ ਇਕਠਾ ਕਰਨ ਵਾਲਾ ਬੰਦ ਹੈ; ਉਸ ਨੂੰ ਕੂੜਾ ਇਕਠਾ ਕਰਨਾ ਪੈਂਦਾ।" ਕੂੜਾ ਇਕਠਾ ਕਰਨ ਵਾਲੇ ਬੰਦ‌ਿਆਂ ਬਗੈਰ, ਅਸੀਂ ਦੂਸ਼ਿਤ ਹੋ ਜਾਵਾਂਗੇ; ਅਸੀਂ ਸਚਮੁਚ ਬਦਬੂਦਾਰ ਹੋ ਜਾਵਾਂਗੇ; ਸਾਡੇ ਘਰ ਚੂਹਿਆਂ ਨਾਲ ਭਰ ਜਾਣਗੇ ਅਤੇ ਚੂਹੇ ਅਤੇ ਬੈਕਟੀਰੀਆ ਨਾਲ। (...)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (5/12)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-12
5803 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-13
4432 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-14
4208 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-15
4457 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-16
4477 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-17
3850 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-18
3904 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-19
3886 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-20
3638 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-12-23
3223 ਦੇਖੇ ਗਏ