ਖੋਜ
ਪੰਜਾਬੀ
 

ਇਹ ਅਹਿਸਾਸ ਕਰੋ ਕਿ ਤੁਸੀਂ ਹਰ ਤਰੀਕੇ ਨਾਲ ਸੰਪੂਰਨ ਹੋ, ਅਠ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਸਾਰੇ ਭਾਸ਼ਣ, ਸਾਰੇ ਸੈਮੀਨਾਰ, ਅਤੇ ਸਾਰੀਆਂ ਰੀਟਰੀਟਾਂ, ਅਤੇ ਸਾਰੇ ਸਵਾਲ ਅਤੇ ਜਵਾਬ, ਬਸ ਇਕੋ ਬਿੰਦੂ ਉਤੇ ਜ਼ੋਰ ਦਿੰਦੇ ਹਨ: ਕਿ ਤੁਸੀਂ ਠੀਕ ਹੋ। ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ ਕੀ ਤੁਸੀਂ ਹੋ, ਤੁਸੀਂ ਬਹੁਤ ਵਿਸ਼ੇਸ਼ ਹੋ। ਕਿਉਂਕਿ ਕੋਈ ਹੋਰ ਤੁਹਾਡੇ ਵਰਗਾ ਨਹੀਂ ਹੈ। ਉਸੇ ਕਰਕੇ ਤੁਸੀਂ ਠੀਕ ਹੋ। ਤੁਹਾਨੂੰ ਬਾਹਰ ਕਢ ਦੇਵੋ, ਫਿਰ ਸੰਸਾਰ ਵਖਰਾ ਹੋਵੇਗਾ। ਕਿਉਂਕਿ ਉਥੇ ਕੁਝ ਅਜਿਹੇ ਚੀਜ਼ ਨਹੀਂ ਹੈ, ਜੋ ਤੁਸੀਂ ਨਹੀਂ ਹੋ। ਹੋਰ ਕੋਈ ਨਹੀਂ ਇਸਦੀ ਜਗਾ ਲੈ ਸਕਦਾ, ਸੋ ਤੁਸੀ ਜ਼ਰੂਰ ਠੀਕ ਹੋਵੋਂਗੇ। (...) ਅਤੇ ਸੋ ਤੁਸੀਂ ਅਭਿਆਸ ਕਰ ਰਹੇ ਹੋ ਬਸ ਆਪਣੇ ਆਪ ਨੂੰ ਸਵੀਕਾਰ ਕਰਨ ਲਈ। ਸਿਰਫ ਤਾਂਕਿ ਤੁਸੀਂ ਜਾਣ ਸਕੋਂ ਤੁਸੀਂ ਪ੍ਰਭੂ ਹੋ ਅੰਤ ਵਿਚ। ਜਾਂ ਹੌਲੀ ਹੌਲੀ ਅਨੁਭਵ ਕਰਦੇ ਕਿ ਤੁਸੀਂ ਹਰ ਇਕ ਤਰਾਂ ਮੁਕੰਮਲ ਹੋ। ਹਰ ਇਕ ਤਰੀਕੇ ਵਿਚ। ਬਸ ਜਿਵੇਂ ਇਕ ਮਿਟੀ ਦਾ ਕਿਣਕਾ ਹਰ ਇਕ ਤਰੀਕੇ ਨਾਲ ਮੁਕੰਮਲ ਹੈ। ਤੁਸੀਂ ਇਥੋਂ ਤਕ ਹੋਰ ਵੀ ਵਧੇਰੇ ਮੁਕੰਮਲ ਹੈ। (...)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (2/8)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-24
6037 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-25
5701 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-26
5013 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-27
4496 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-28
4254 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-29
3817 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-01
3574 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-02
3440 ਦੇਖੇ ਗਏ