ਖੋਜ
ਪੰਜਾਬੀ
 

ਇਹ ਅਹਿਸਾਸ ਕਰੋ ਕਿ ਤੁਸੀਂ ਹਰ ਤਰੀਕੇ ਨਾਲ ਸੰਪੂਰਨ ਹੋ, ਅਠ ਹਿਸਿਆਂ ਦਾ ਚੌਥਾ ਭਾਗ,

ਵਿਸਤਾਰ
ਹੋਰ ਪੜੋ
ਤੁਹਾਡਾ ਵਿਸ਼ਵਾਸ ਵਧੇਰੇ ਮਹਤਵਪੂਰਨ ਹੈ। ਕੁਝ ਲੋਕ (ਅੰਦਰੂਨੀ ਸਵਰਗੀ) ਰੋਸ਼ਨੀ ਅਤੇ ਆਵਾਜ਼ ਦੇਖਦੇ ਹਨ, ਪਰ ਉਹ ਵੀ ਇਸ ਨੂੰ ਬਹੁਤੀ ਮਹਤਤਾ ਨਹੀਂ ਦਿੰਦੇ। ਅਤੇ ਕਈ ਜਿਹੜੇ ਨਹੀਂ ਦੇਖਦੇ ਪਰ ਵਿਸ਼ਵਾਸ਼ ਕਰਦੇ ਹਨ ਵੀ ਵਡਭਾਗੀ ਹਨ। ਪ੍ਰਮਾਤਮਾ ਇਹ ਕਹਿੰਦੇ ਹਨ। ਇਹਦੇ ਬਾਰੇ ਚਿੰਤਾ ਨਾ ਕਰੋ। ਤੁਸੀਂ ਕੋਸ਼ਿਸ਼ ਕਰੋ। ਤੁਸੀਂ ਵਿਸ਼ਵਾਸ਼ ਕਰਨ ਦੀ ਕੋਸ਼ਿਸ਼ ਕਰੋ। ਠੀਕ ਹੈ? ਇਥੋਂ ਤਕ ਥੋੜਾ ਜਿਹਾ ਵੀ, ਉਹਦੇ ਨਾਲ ਕੰਮ ਕਰੋ ਅਤੇ ਫਿਰ ਜ਼ਾਰੀ ਰਖੋ, ਅਤੇ ਫਿਰ ਤੁਸੀਂ ਇਹ ਦੇਖ ਲਵੋਂਗੇ। ਭਾਵੇਂ ਜੇਕਰ ਤੁਸੀਂ (ਅੰਦਰੂਨੀ ਸਵਰਗੀ) ਰੋਸ਼ਨੀ ਨਹੀਂ ਦੇਖਦੇ, ਮੈਂ ਤੁਹਾਨੂੰ ਦਸਦੀ ਹਾਂ, ਬਹੁਤ ਸਾਰੀਆਂ ਤਬਦੀਲ਼ੀਆਂ ਸੂਖਮ ਤੌਰ ਤੇ ਵਾਪਰ ਰਹੀਆਂ ਹਨ। ਜਿਵੇਂ ਤੁਸੀਂ ਆਪਣੀ ਸ਼ਖਸ਼ੀਅਤ ਬਦਲਦੇ ਹੋ, ਤੁਸੀਂ ਆਪਣਾ ਲੋਕਾਂ ਦੇ ਨਾਲ ਸਿਝਣ ਦਾ ਤਰੀਕਾ ਬਦਲਦੇ ਹੋ। ਤੁਸੀਂ ਵਧੇਰੇ ਸਨੇਹੀ ਹੋ। ਤੁਸੀਂ ਵਧੇਰੇ ਸਥਿਰ ਹੋ। ਤੁਸੀਂ ਵਧੇਰੇ ਸਹਿਣਸ਼ੀਲ ਹੋ। ਤੁਸੀਂ ਵਧੇਰੇ ਹੁਸ਼ਿਆਰ ਹੋ। ਤੁਸੀਂ ਵਧੇਰੇ ਮਿਠਬੋਲੜੇ ਹੋ। (...)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (4/8)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-24
6037 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-25
5701 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-26
5013 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-27
4496 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-28
4254 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-29
3817 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-01
3574 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-02
3440 ਦੇਖੇ ਗਏ