ਖੋਜ
ਪੰਜਾਬੀ
 

ਇਹ ਅਹਿਸਾਸ ਕਰੋ ਕਿ ਤੁਸੀਂ ਹਰ ਤਰੀਕੇ ਨਾਲ ਸੰਪੂਰਨ ਹੋ, ਅਠ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਤੁਸੀਂ ਅਭਿਆਸ ਕਰਦੇ ਹੋ ਕਿਉਂਕਿ ਤੁਸੀਂ ਬਿਹਤਰ ਬਣਨਾ ਚਾਹੁੰਦੇ ਹੋ; ਤੁਸੀਂ ਆਪਣੇ ਆਪ ਨੂੰ ਹੁਣ ਜਾਨਣਾ ਚਾਹੁੰਦੇ ਹੋ। ਅਤੇ ਇਹ ਤੁਹਾਡੇ ਲਈ ਚੰਗਾ ਹੈ ਅਨੇਕ ਹੀ ਤਰੀਕਿਆਂ ਵਿਚ, ਅਨੇਕ ਤਰੀਕਿਆ ਵਿਚ ਜਿਵੇਂ ਤੁਸੀਂ ਇਹ ਜਾਣ ਲਿਆ ਹੈ। ਅਤੇ ਫਿਰ, ਇਸ ਤੋਂ ਇਲਾਵਾ, ਇਕੇਰਾਂ ਤੁਸੀਂ ਉਸ ਤਰਾਂ ਮੈਡੀਟੇਸ਼ਨ ਕਰਦੇ ਹੋ, ਤੁਸੀਂ ਵੀ ਆਪਣੇ ਮਾਸਟਰ, ਗੁਰੂ ਬਣ ਜਾਵੋਂਗੇ। ਅਤੇ ਤੁਹਾਡੇ ਕੋਲ ਵਧੇਰੇ ਸ਼ਕਤੀ ਹੋਵੇਗੀ। ਅਤੇ ਤੁਸੀਂ ਹੋਰਨਾਨ ਲੋਕਾਂ ਦੀ ਮਦਦ ਕਰ ਸਕੋਂਗੇ। ਤੁਹਾਡੇ ਕੋਲ ਖੁਸ਼ਬਿਆਨੀ ਹੋਵੇਗੀ। ਤੁਸੀਂ ਲੋਕਾਂ ਨੂੰ ਯਕੀਨ ਦਵਾ ਸਕੋਂਗੇ। ਤੁਸੀਂ ਇਥੋਂ ਤਕ ਸ਼ਾਇਦ ਲੋਕਾਂ ਨੂੰ ਇਸ ਮਾਰਗ ਉਤੇ ਜਾਣ ਲਈ ਤਬਦੀਲ ਕਰ ਸਕੋਂਗੇ ਅਤੇ ਉਨਾਂ ਦੀ ਮਦਦ ਵੀ। ਤੁਸੀਂ ਦੇਖਿਆ ਮੇਰਾ ਭਾਵ? ਉਥੇ ਇਕ ਵਿਆਕਤੀ ਲਈ ਮਕਤੀ ਨਾਲ ਕੋਈ ਸਮਸ‌ਿਆ ਨਹੀਂ; ਜੇਕਰ ਉਹ ਸਤਿਗੁਰੂ ਵਿਚ ਵਿਸ਼ਵਾਸ਼ ਕਰਦਾ ਹੈ, ਉਹ ਚਲਾ ਗਿਆ, ਗਲ ਖਤਮ। (...)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (3/8)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-24
6037 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-25
5701 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-26
5013 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-27
4496 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-28
4254 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-02-29
3817 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-01
3574 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-02
3440 ਦੇਖੇ ਗਏ