ਖੋਜ
ਪੰਜਾਬੀ
 

ਇਕ ਸੰਪੂਰਨ ਜੀਵਨ ਜੀਓ, ਛੇ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਅਸੀਂ ਇਕ ਬਹੁਤ ਖਾਲੀ ਜਿੰਦਗੀ ਜੀਅ ਸਕਦੇ ਹਾਂ, ਅਸੀਂ ਇਕ ਬਹੁਤ ਸੰਪੂਰਨ ਜਿੰਦਗੀ ਜੀਅ ਸਕਦੇ ਹਾਂ; ਅਸੀਂ ਇਕ ਕੁਰਬਾਨੀ ਵਾਲੀ ਜਿੰਦਗੀ ਜੀਅ ਸਕਦੇ ਹਾਂ; ਜਾਂ ਅਸੀਂ ਇਸ ਨੂੰ ਵਿਅਰਥ ਗੁਆ ਸਕਦੇ ਹਾਂ, ਜੋ ਵੀ ਅਸੀਂ ਚਾਹੀਏ ਕਰ ਸਕਦੇ ਹਾਂ। ਪਰ ਜੇਕਰ ਤੁਹਾਨੂੰ ਕੁਝ ਕਰਨਾ ਜ਼ਰੂਰੀ ਹੈ, ਅਤੇ ਤੁਸੀਂ ਜਾਣਦੇ ਹੋ ਤੁਹਾਨੂੰ ਇਹ ਕਰਨਾ ਪਵੇਗਾ, "ਕਲ ਨੂੰ" ਨਾ ਕਹਿਣਾ, ਕਿਉਂਕਿ ਕਲ ਬਾਰੇ ਤੁਸੀਂ ਨਹੀਂ ਜਾਣਦੇ... ਤੁਸੀਂ ਕਿਵੇਂ ਜਾਣ ਸਕਦੇ ਹੋ ਜੇਕਰ ਕਲ ਨੂੰ ਤੁਹਾਡੇ ਕੋਲ ਵਧੇਰੇ ਦਿਲਚਸਪ ਚੀਜ਼ਾਂ ਕਰਨ ਲਈ ਨਹੀਂ ਹੋਣਗੀਆਂ, ਜਾਂ ਸ਼ਾਇਦ ਕਲ ਨੂੰ ਕੁਝ ਚੀਜ਼ ਤੁਹਾਨੂੰ ਇਹ ਕਰਨ ਤੋਂ ਰੋਕ ਦੇਵੇ, ਜਾਂ ਸ਼ਾਇਦ ਕਲ ਨੂੰ ਤੁਸੀਂ ਹੋਰ ਨਾ ਰਹੋ? ਅਤੇ ਫਿਰ ਜੇਕਰ ਤੁਸੀਂ ਆਪਣਾ ਮਨਚਾਹ‌ਿਆ ਕੰਮ ਨਹੀਂ ਖਤਮ ਕੀਤਾ, ਤੁਹਾਨੂੰ ਇਕ ਹੋਰ ਜਨਮ ਲੈਣਾ ਪਵੇਗਾ ਦੁਬਾਰਾ ਬਸ ਇਸ ਨੂੰ ਖਤਮ ਕਰਨ ਲਈ। (...)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (3/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-16
4384 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-17
3345 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-18
3339 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-19
3041 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-20
2810 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-21
2733 ਦੇਖੇ ਗਏ