ਖੋਜ
ਪੰਜਾਬੀ
 

ਇਕ ਸੰਪੂਰਨ ਜੀਵਨ ਜੀਓ, ਛੇ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
ਅਤੇ ਫਿਰ ਜਦੋਂ ਮੈਂ ਗਡੀ ਵਿਚੋਂ ਬਾਹਰ ਨਿਕਲੀ, ਹਵਾਈ ਅਡੇ ਨੂੰ ਜਾਂਦੀ ਹੋਈ, ਕੋਈ ਵਿਆਕਤੀ ਦੌੜ ਕੇ ਆਇਆ ਅਤੇ ਕਿਹਾ, "ਓਹ, ਹਿਸ ਰੌਇਲ ਹਾਏਨਸ, ਪਹਿਲਾ ਪ੍ਰਧਾਨ ਮੰਤਰੀ ਇਥੇ ਹੈ। ਤੁਸੀਂ ਉਸ ਨੂੰ ਮਿਲਣਾ ਚਾਹੁੰਦੇ ਹੋ?" ਮੈਂ ਕਿਹਾ, "ਕਿਉਂ?" ਪਰ ਉਸ ਨੇ ਕਿਹਾ, "ਓਹ ਹਾਂਜੀ, ਉਹ ਪਹਿਲੇ ਹੀ ਇਥੇ ਮੌਜ਼ੂਦ ਹੈ।" ਮੈਂ ਕਿਹਾ, "ਖੈਰ, ਮੇਰੇ ਕੋਲ ਸਮਾਂ ਨਹੀਂ ਹੈ।" ਉਸ ਨੇ ਕਿਹਾ, "ਓਹ, ਉਹ ਐਨ ਉਥੇ ਹੈ ਹਵਾਈ ਜ਼ਹਾਜ਼ ਤੇ!" ਕਿਉਂਕਿ ਉਹ ਕਿਸੇ ਨੂੰ ਵਿਦਾ ਕਰ ਰਿਹਾ ਹੈ। ਸੋ ਇਸ ਮਾਮਲੇ ਵਿਚ ਮੈਂ ਉਸ ਨੂੰ ਨਹੀਂ ਦੇਖ ਸਕਦੀ। ਸੋ ਮੈਂ ਕਿਹਾ, "ਠੀਕ ਹੈ, ਪਰ ਮੇਰੇ ਕੋਲ ਸਮਾਂ ਨਹੀਂ ਹੈ। ਮੈਂ ਬਸ 'ਹਾਲੋ' ਕਹਾਂਗੀ।" ਠੀਕ ਹੈ, ਸੋ ਉਹ ਬਹੁਤ ਹੀ ਚੰਗਾ ਸੀ ਅਤੇ ਉਸਨੇ ਮੇਰਾ ਹਥ ਮਿਲਾਇਆ ਅਤੇ "ਹਾਲੋ" ਕਿਹਾ ਅਤੇ ਉਹ ਸਭ ਅਤੇ ਫਿਰ ਮੈਂ ਹਵਾਈ ਜ਼ਹਾਜ ਵਿਚ ਉਪਰ ਆ ਗਈ। ਪਰ ਮੇਰੇ ਅਗਟ ਵਧਣ ਤੋਂ ਪਹਿਲਾਂ, ਉਸ ਨੇ ਕਿਹਾ, "ਮੇਰੀ ਪਤਨੀ ਤੁਹਾਡੇ ਹਵਾਈ ਜ਼ਹਾਜ ਵਿਚ ਹੈ।"

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (4/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-16
4384 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-17
3345 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-18
3339 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-19
3041 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-20
2810 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-21
2733 ਦੇਖੇ ਗਏ