ਖੋਜ
ਪੰਜਾਬੀ
 

ਇਕ ਸੰਪੂਰਨ ਜੀਵਨ ਜੀਓ, ਛੇ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਉਹ ਇਕ ਬਹੁਤ ਵਿਅਸਤ ਆਦਮੀ ਹੈ - ਕੈਮਬੋਡੀਆ ਦਾ ਪਹਿਲਾ ਪ੍ਰਧਾਨ ਮੰਤਰੀ। ਉਹ ਇਥੋਂ ਤਕ ਗਡੀ ਆਪ ਚਲਾਉਂਦਾ ਹੈ। ਅਤੇ ਕਲ ਰਾਤ ਉਹ ਉਸ ਨੂੰ ਰੈਸਟਰਾਂਟ ਨੂੰ ਲੈ ਕੇ ਗਿਆ ਅਤੇ ਅਜਿਹਾ ਕੁਝ। (...) ਮੈਂ ਤੁਹਾਨੂੰ ਇਹ ਕਹਾਣੀ ਦਸ ਰਹੀ ਹਾਂ, ਭਾਵੇਂ ਇਹ ਉਨਾਂ ਦੀ ਨਿਜ਼ੀ ਜਿੰਦਗੀ ਹੈ, ਪਰ ਇਹ ਕੁਝ ਵੀ ਨਿਜ਼ੀ ਨਹੀਂ ਹੈ। ਇਹ ਖੁਲਾ ਹੈ, ਕਿਵੇਂ ਵੀ ਮੈਂ ਇਹ ਦੇਖਿਆ ਸੀ। ਇਹ ਹਵਾਈ ਅਡੇ ਵਿਚ ਖੁਲਾ ਹੈ ਸੋ ਇਹ ਕੁਝ ਚੀਜ਼ ਨਿਜ਼ੀ ਨਹੀਂ ਹੈ। (...) ਮੈਂ ਸਿਰਫ ਤੁਹਾਨੂੰ ਇਕ ਬਹੁਤ ਹੀ ਸਨੇਹੀ ਜੋੜੇ ਦਾ ਇਕ ਉਦਾਹਰਣ ਦੇਣਾ ਚਾਹੁੰਦੀ ਹਾਂ ਭਾਵੇਂ ਉਹ ਸ਼ਾਹੀ ਹਨ, ਉਹ ਵਕਾਰੀ ਲੋਕ ਹਨ ਅਤੇ ਵਿਅਸਤ ਲੋਕ ਹਨ, ਉਹ ਅਜ਼ੇ ਵੀ ਅਜਿਹੇ ਇਸ ਢੰਗ ਨਾਲ ਇਕ ਦੂਜੇ ਦੀ ਦੇਖਭਾਲ ਕਰਦੇ ਹਨ। ਅਤੇ ਮੈਂ ਆਸ ਕਰਦੀ ਹਾਂ ਤੁਹਾਡੇ ਲਈ ਇਹ ਇਕ ਬਹੁਤ ਹੀ ਚੰਗਾ ਉਦਾਹਰਣ ਹੈ ਅਤੇ ਇਕ ਬਹੁਤ ਛੂਹਣ ਵਾਲੀ ਕਹਾਣੀ ਹੈ ਤੁਹਾਡੇ ਦਿਲ ਦੇ ਮਾਨਣ ਲਈ। (...)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (5/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-16
4384 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-17
3345 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-18
3339 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-19
3041 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-20
2810 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-03-21
2733 ਦੇਖੇ ਗਏ