ਖੋਜ
ਪੰਜਾਬੀ
 

ਆਫਤ ਮੂੰਹ ਤੋਂ ਸ਼ੁਰੂ ਹੁੰਦੀ ਹੈ, ਛੇ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਸੋ, ਇਹ ਕਹਾਣੀ ਬੋਧੀ ਸੂਤਰਾਂ ਵਿਚੋਂ ਹੈ। ਸਿਰਲੇਖ ਹੈ: "ਆਫਤ ਮੂੰਹ ਤੋਂ ਸ਼ੁਰੂ ਹੁੰਦੀ ਹੈ।" (...) ਲੰਮਾਂ, ਲੰਮਾਂ ਸਮਾਂ ਪਹਿਲਾਂ, ਉਥੇ ਇਕ ਝੀਲ ਸੀ। ਅਤੇ ਝੀਲ ਦੇ ਵਿਚ, ਉਥੇ ਇਕ ਕਛੂ ਕੁੰਮਾ-(ਵਿਆਕਤੀ) ਸੀ, ਅਤੇ ਝੀਲ ਦੇ ਬਾਹਰ, ਉਥੇ ਦੋ ਫਲੇਮਿੰਗੋ(-ਲੋਕ) ਸਨ। ਇਕ ਕਛੂ(-ਵਿਆਕਤੀ) ਅਤੇ ਦੋ ਫਲੇਮਿੰਗੋ(-ਲੋਕ)। (...) ਉਹ ਦੋਸਤ ਸਨ। ਉਹ ਸਾਲ ਬਹੁਤ ਹੀ... ਉਥੇ ਇਕ ਸੋਕਾ ਸੀ। (...) ਇਹ ਇੰਝ ਜਾਪਦਾ ਸੀ ਜਿਵੇਂ ਸੂਰਜ ਆਮ ਨਾਲੋਂ ਹੋਰ ਅਤੇ ਹੋਰ ਗਰਮ ਬਣ ਗਿਆ। ਅਤੇ ਸਾਰੇ ਘਾਹ ਅਤੇ ਦਰਖਤਾਂ ਦਾ ਰੰਗ ਬਦਲ ਗਿਆ, ਇਕ ਕਾਫੀ ਰੰਗ ਦੇ ਬਣ ਗਏ। ਕੁਝ ਕਿਸਮ ਦਾ ਕਾਲਾ ਜਾਦੂ। (...)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (2/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-29
4239 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-30
3421 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-31
3358 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-01
3184 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-02
3303 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-03
3599 ਦੇਖੇ ਗਏ