ਖੋਜ
ਪੰਜਾਬੀ
 

ਆਫਤ ਮੂੰਹ ਤੋਂ ਸ਼ੁਰੂ ਹੁੰਦੀ ਹੈ, ਛੇ ਹਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਹੋਰ ਪੜੋ
ਸਾਨੂੰ ਸਮੇਂ ਅਤੇ ਸਪੇਸ ਦੀਆਂ ਧਾਰਨਾਵਾਂ ਦੁਆਰਾ ਧੋਖਾ ਦਿਤਾ ਜਾਂਦਾ ਹੈ, ਬਸ ਇਹੀ ਹੈ। ਸਮਝੇ? (ਹਾਂਜੀ।) ਪਰ ਅਸਲ ਵਿਚ, ਸਪੇਸ ਵੀ ਇਕਠਾ ਹੈ, ਨਾਲ ਜੁੜਿਆ ਹੋਇਆ ਹੈ। ਤੁਸੀਂ ਸਪੇਸ ਨੂੰ ਵਖ ਨਹੀਂ ਕਰ ਸਕਦੇ। ਸੋ ਅਸੀਂ ਵੀ ਉਸੇ ਸਪੇਸ ਵਿਚ ਹਾਂ। ਸੋ ਸਮਸ‌ਿਆ ਕੀ ਹੈ? ਅਤੇ ਸਮਾਂ: ਸਮਾਂ ਵੀ ਇਕ ਕਿਸਮ ਦਾ ਭਰਮ ਹੈ। ਜਦੋਂ ਤੁਸੀਂ ਸੌਂਦੇ ਹੋ, ਤੁਸੀਂ ਸਮੇਂ ਬਾਰੇ ਨਹੀਂ ਜਾਣਦੇ। (ਹਾਂਜੀ।) ਅਤੇ ਜਦੋਂ ਤੁਸੀਂ ਖੁਸ਼ ਹੁੰਦੇ ਹੋ, ਸਮਾਂ ਬਹੁਤ ਹੀ ਤੇਜ਼ੀ ਨਾਲ ਲੰਘ ਜਾਂਦਾ ਹੈ। (ਹਾਂਜੀ।) ਅਤੇ ਜਦੋਂ ਤੁਸੀਂ ਦੁਖੀ ਹੁੰਦੇ ਹੋਂ, ਸਮਾਂ ਬਹੁਤ ਹੀ ਹੌਲੀ ਹੌਲੀ ਲੰਘਦਾ ਹੈ। ਕਿਉਂ? ਇਹ ਸਭ ਧਾਰਨਾ ਹੈ, ਪੂਰਵ ਧਾਰਨਾ। ਇਹ ਸਾਰੀਆਂ ਧਾਰਨਾਵਾਂ ਹਨ; ਇਹ ਸਭ ਭਰਮ ਹੈ। (…)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (6/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-29
4239 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-30
3421 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-31
3358 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-01
3184 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-02
3303 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-03
3599 ਦੇਖੇ ਗਏ