ਖੋਜ
ਪੰਜਾਬੀ
 

ਆਫਤ ਮੂੰਹ ਤੋਂ ਸ਼ੁਰੂ ਹੁੰਦੀ ਹੈ, ਛੇ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਕਛੂ(-ਵਿਆਕਤੀ), ਤੁਸੀਂ ਜਾਣਦੇ ਹੋ, ਬਹੁਤ ਹੌਲੀ। "ਓਹ ਮੇਰੇ ਰਬਾ, ਦਸ ਮੀਲ (~ 16ਕਿਲੋਮੀਟਰ)! ਹੁਣ ਇਥੋਂ ਤਕ ਦਸ ਮੀਟਰ ਵੀ ਮੈਂ ਬਾਹਰ ਨਹੀਂ ਨਿਕਲ ਸਕਾਂਗੀ, ਦਸ ਮੀਲ ਬਾਰੇ ਗਲ ਤਾਂ ਪਾਸੇ ਰਹੀ। ਓਹ। ਮੇਰੇ ਖਿਆਲ ਵਿਚ ਮੈਂ ਇਥੇ ਮਰਨ ਲਗੀ ਹਾਂ। ਮੈਂ ਯਕੀਨਨ ਇਥੇ ਮਰ ਜਾਵਾਂਗੀ। ਮੇਰੇ ਕੋਲ ਖਾਣ ਲਈ ਕੁਝ ਨਹੀਂ ਹੈ। ਦਸ ਮਟਿਰ, ਮੈਂ ਹਿਲ ਨਹੀਂ ਸਕਦੀ। ਦਸ ਮੀਲ!" ਹੇ, ਲਗਦਾ ਹੈ ਜਿਵੇਂ ਉਹ ਮਰਨ ਲਗਾ ਸੀ! ਅਤੇ ਫਿਰ ਫਲੈਮਿੰਗੋ-ਪਤੀ ਨੇ ਕਿਹਾ, "ਚਿੰਤਾ ਨਾ ਕਰੋ। ਚਿੰਤਾ ਨਾ ਕਰੋ। ਅਸੀਂ ਪਹਿਲੇ ਹੀ ਜਾਣਦੇ ਹਾਂ। ਸਾਡੇ ਕੋਲ ਆਵਾਜਾਈ ਹੈ ਤੁਹਾਡੇ ਲਈ ਪ੍ਰਦਾਨ ਕੀਤਾ। (...) ਅਸੀਂ ਫਾਰਸਟ-ਕਲਾਸ ਹਵਾਈ ਟਿਕਟ ਤੁਹਾਡੇ ਲਈ ਬੁਕ ਕੀਤਾ ਹੈ। ਚਿੰਤਾ ਨਾ ਕਰੋ। ਚਿੰਤਾ ਨਾ ਕਰੋ। ਹਾਂਜੀ, ਹਾਂਜੀ, ਹਾਂਜੀ। ਪਰ ਉਥੇ ਇਕ ਸ਼ਰਤ ਹੈ। ਤੁਹਾਨੂੰ ਸਾਡੀ ਯੋਜਨਾ ਨੂੰ ਧਿਆਨ ਨਾਲ ਸੁਣਨਾ ਪਵੇਗਾ।" (...)

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (3/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-29
4239 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-30
3421 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-05-31
3358 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-01
3184 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-02
3303 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-06-03
3599 ਦੇਖੇ ਗਏ