ਖੋਜ
ਪੰਜਾਬੀ
 

ਚੁਪ ਵਿਚ ਇਕਠੇ ਕੰਮ ਕਰਨਾ, ਨੌਂ ਹਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਹੋਰ ਪੜੋ
ਅਤੇ ਤੁਸੀਂ ਜਾਣਦੇ ਹੋ, ਜਪਾਨ ਵਿਚ ਜ਼ੈਨ ਮਠ ਵਿਚ, ਉਹ ਰੀਟਰੀਟਾਂ ਕਰਦੇ ਹਨ। ਗ੍ਰਹਿ ਤੇ ਆਸ ਪਾਸ ਸਿਰਫ ਇਕਲੀ ਮੈਂ "ਬੇਦਰਦ ਕੰਡਕਟਰ" ਹੀ ਨਹੀਂ ਹਾਂ। ਉਹ ਇਥੋਂ ਤਕ ਹੋਰ ਵੀ "ਬੇਦਰਦ" ਹਨ। ਉਹ ਤੁਹਾਨੂੰ ਦੋ ਲੰਮੇਂ ਹਫਤ‌ਿਆਂ ਲਈ ਸਿਧਾ ਬੈਠੇ ਰਹਿਣ ਲਈ ਮਜ਼ਬੂਰ ਕਰਦੇ ਹਨ। (ਓੂਹ...) ਹਾਂਜੀ! ਊਹ! ਊਹ! ਸੋ, ਜਦੋਂ ਸਿਧੇ ਬੈਠੇ ਰਹਿਣ ਲਈ ਮੈਂ ਕਲ ਤੁਹਾਡੀ ਸ਼ਲਾਘਾ ਕੀਤੀ ਸੀ, ਉਹ ਸਿਰਫ ਇਥੋਂ ਤਕ ਕਦੇ ਨਾ ਸੋਚਣਾ ਕਿ ਤੁਸੀਂ ਮਹਾਨ ਹੋ ਜਾਂ ਕੋਈ ਚੀਜ਼ ਇਸ ਤਰਾਂ। ਤੁਸੀਂ ਆਪਣੇ ਆਪ ਨੂੰ ਇਕ ਜ਼ੈਨ ਮਠ ਨੂੰ ਭੇਜ ਸਕਦੇ ਹੋ, ਅਤੇ ਫਿਰ ਦੇਖਣਾ ਤੁਸੀਂ ਕਿਵੇਂ ਚਲਦੇ ਹੋ। […] ਤੁਹਾਨੂੰ ਸਚਮੁਚ ਸਿਧਾ ਬੈਠੇ ਰਹਿਣਾ ਪਵੇਗਾ, ਅਤੇ ਸ਼ਾਇਦ ਦਿਹਾੜੀ ਵਿਚ ਤੁਸੀਂ ਇਕ ਵਾਰ ਖਾਉਂਗੇ, ਸ਼ਾਇਦ ਵਧ ਤੋਂ ਵਧ ਦਿਹਾੜੀ ਵਿਚ ਦੋ ਵਾਰ, ਸਾਧਾ ਭੋਜਨ, ਅਤੇ ਅਸਲੀ ਸਬਜ਼ੀਆਂ, ਸ਼ਾਇਦ ਟੋਫੂ ਠੀਕ ਹੈ। ਪਰ ਤੁਸੀਂ ਬਹੁਤ ਲੰਮੇਂ ਸਮੇਂ ਲਈ ਨਹੀਂ ਇਸ ਤਰਾਂ ਆਸ ਪਾਸ ਜਾਂਦੇ। ਤੁਹਾਡੇ ਕੋਲ ਵਿਚਕਾਰ ਇਕ ਅਜਿਹਾ ਲੰਮਾਂ ਬਰੇਕ ਨਹੀਂ ਹੈ। ਤੁਹਾਨੂੰ ਸਚਮੁਚ ਬੈਠਣਾ ਪੈਂਦਾ, ਅਤੇ ਤੁਹਾਨੂੰ ਸਿਧਾ ਬੈਠਣਾ ਪੈਂਦਾ, ਅਤੇ ਤੁਸੀਂ ਇਥੋਂ ਤਕ ਆਪਣੀਆਂ ਅਖਾਂ ਵੀ ਨਹੀਂ ਬੰਦ ਕਰ ਸਕਦੇ। ਜੇਕਰ ਤੁਸੀਂ ਅਖਾਂ ਬੰਦ ਕਰਦੇ ਹੋ, ਗੁਰੂ ਆਵੇਗਾ ਅਤੇ ਤੁਹਾਨੂੰ ਕਹੇਗਾ, "ਇਹਨਾਂ ਨੂੰ ਖੋਲੋ।" ਕਿਉਂਕਿ ਉਸ ਨੂੰ ਚਿੰਤਾ ਹੈ ਤੁਸੀਂ ਧੋਖਾ ਕਰਦੇ ਹੋ। ਸ਼ਾਇਦ, ਤੁਸੀਂ ਸੁਤੇ ਹੋਵੋਂ। ਪਰ ਫਿਰ ਥੋੜੇ ਸਮੇਂ ਤੋਂ ਬਾਅਦ, ਤੁਸੀਂ ਅਭਿਆਸ ਕਰਦੇ, ਤੁਸੀਂ ਆਪਣੀਆਂ ਖੁਲੀਆਂ ਅਖਾਂ ਨਾਲ ਸੌਂ ਸਕਦੇ ਹੋ। ਮੈਂ ਇਹ ਕੀਤਾ ਸੀ। […]

Photo Caption: ਜੇਕਰ ਕਿਸੇ ਨੂੰ ਜਾਣਾ ਜ਼ਰੂਰੀ ਹੈ, ਮਿਹਰ ਨਾਲ ਅਤੇ ਪ੍ਰਮਾਤਮਾ ਦੀ ਦਇਆ ਨਾਲ ਜਾਓ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (6/9)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-10-20
3321 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-10-21
2714 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-10-22
2469 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-10-23
2550 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-10-24
2330 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-10-25
2098 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-10-26
2112 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-10-27
2010 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-10-28
32150 ਦੇਖੇ ਗਏ