ਖੋਜ
ਪੰਜਾਬੀ
 

ਚੁਪ ਵਿਚ ਇਕਠੇ ਕੰਮ ਕਰਨਾ, ਨੌਂ ਹਿਸਿਆਂ ਦਾ ਅਠਵਾਂ ਭਾਗ

ਵਿਸਤਾਰ
ਹੋਰ ਪੜੋ
ਕਿਵੇਂ ਵੀ, ਪਿਛਲੇ ਸਾਲ ਮੈਂ ਵੀ ਸਾਰੀ ਜਗਾ ਇਟਲੀ ਵਿਚ ਗਈ ਸੀ, ਇਹਦੇ ਵਿਚ ਵਿਸ਼ਵਾਸ਼ ਕਰੋ ਜਾਂ ਨਾਂ। ਮੈਂ ਤੁਹਾਡੇ ਪਿਆਰਿਆਂ ਲਈ ਇਕ ਜਗਾ ਲਭਣ ਦੀ ਕੋਸ਼ਿਸ਼ ਕਰਦੀ ਹੋਈ ਸਾਰੀ ਜਗਾ ਯੂਰਪ ਵਿਚ ਦੌੜਦੀ ਰਹੀ ਹਾਂ । ਹੁਣ ਤਕ, ਮੈਂ ਸਚਮੁਚ ਕਿਸੇ ਵੀ ਜਗਾ ਨਾਲ ਖੁਸ਼ ਨਹੀਂ ਹਾਂ। ਉਥੇ ਕੁਝ ਜਗਾਵਾਂ ਹਨ ਜੋ ਸਾਡੇ ਕੋਲ ਹੋ ਸਕਦੀਆਂ ਹਨ, ਪਰ ਫਿਰ ਉਥੇ ਹਮੇਸ਼ਾਂ ਇਕ ਹੋਰ ਸਮਸ‌ਿਆ ਹੈ। ਓਹ, ਉਥੇ ਇਕ ਹੋਰ ਜਗਾ ਸੀ, ਬਹੁਤ ਸੋਹਣੀ, 36 ਕਮਰੇ, ਕੁਝ ਅਜਿਹਾ ਇਸ ਤਰਾਂ, ਅਤੇ ਜ਼ਮੀਨ ਦੇ ਨੌਂ ਹੈਕਟੈਅਰ। (ਵਾਓ।) ਪਰ ਫਿਰ ਮੈਂ ਆਲੇ ਦੁਆਲੇ ਦੇਖਿਆ, ਮੈਂ ਇਤਨੀ ਜਿਆਦਾ ਐਸਟਰਲ ਵਾਤਾਵਰਨ ਦੇਖਿਆ। ਜਿਵੇਂ ਇਹ ਉਨਾਂ ਦਾ ਪੋਰਟਲ ਹੈ। ਇਹ ਕਿਵੇਂ ਹੈ ਅਜਿਹੀ ਇਕ ਖੂਬਸੂਰਤ ਜਗਾ ਅਤੇ ਇਕ ਐਸਟਰਲ ਜਗਾ ਵਿਚ ਸਥਿਤ ਹੈ? ਅਤੇ, ਬਿਨਾਂਸ਼ਕ, ਅਸੀਂ ਉਥੇ ਜਾ ਸਕਦੇ ਹਾਂ, ਪਰ ਫਿਰ ਉਸ ਦਾ ਭਾਵ ਹੈ ਸਾਡੇ ਕੋਲ ਉਨਾਂ ਨਾਲ ਯੁਧ ਹੋਵੇਗਾ। ਹਾਂਜੀ! ਗੁਆਂਢੀ ਸਮਸ‌ਿਆ ਪੈਦਾ ਕਰੇਗਾ, ਪੁਲੀਸ ਆਉਣਗੇ, ਬਲਾ ਬਲਾ ਬਲਾ... ਅਤੇ ਫਿਰ ਜ਼ਲਦੀ ਹੀ ਤੁਹਾਨੂੰ ਉਥੋਂ ਦੂਰ ਜਾਣਾ ਪਵੇਗਾ। ਸੋ, ਇਹਦਾ ਇਹ ਭਾਵ ਨਹੀਂ ਇਕ ਸੋਹਣੀ ਜਗਾ ਵਿਚ ਤੁਸੀਂ ਸਦਾ ਹੀ ਉਥੇ ਰਹਿ ਸਕੋਂਗੇ। (ਹਾਂਜੀ।) […]

ਵਧੇਰੇ ਕਮਰੇ ਉਹਦੇ ਨਾਲੋਂ ਜੋ ਸਾਡੇ ਕੋਲ ਇਥੇ ਹੁਣ ਹਨ, ਇਹ ਬਸ ਉਪਰ ਅਤੇ ਥਲੇ, ਅੰਦਰ ਅਤੇ ਬਾਹਰ। ਪਰ ਅਜ਼ੇ ਵੀ, ਇਹ ਨਾ ਨਾਲੋਂ ਬਿਹਤਰ ਹੈ। (ਹਾਂਜੀ।) ਘਟੋ ਘਟ ਅਸੀਂ ਇਕਠੇ ਬੈਠ ਸਕਦੇ ਹਾਂ ਅਤੇ ਇਕ ਦੂਜੇ ਨੂੰ ਕੁਝ ਮਿੰਟਾਂ ਲਈ ਦੇਖ ਸਕਦੇ ਹਾਂ। ਨਾਂ ਨਾਲੋਂ ਬਿਹਤਰ ਹੈ, ਹਹ? (ਹਾਂਜੀ।)

Photo Caption: ਇਥੋਂ ਤਕ ਕਿ ਸਭ ਤੋਂ ਨਾਜ਼ੁਕ ਜਿੰਦਗੀ - ਵੇਰਵੇ ਪੂਰਵ-ਨਿਰਧਾਰਤ ਹਨ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (8/9)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-10-20
3321 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-10-21
2714 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-10-22
2469 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-10-23
2550 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-10-24
2330 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-10-25
2098 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-10-26
2112 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-10-27
2010 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2024-10-28
32150 ਦੇਖੇ ਗਏ