ਖੋਜ
ਪੰਜਾਬੀ
 

ਬਰਤਾਨਵੀ ਬਾਦਸ਼ਾਹੀ ਦਾ ਸਤਿਕਾਰ ਕੀਤਾ ਜਾਣਾ ਅਤੇ ਕਦਰ ਕੀਤੀ ਜਾਣੀ ਚਾਹੀਦੀ ਹੈ, ਅਠ ਹਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਹੋਰ ਪੜੋ
ਸੋ, ਪ੍ਰਧਾਨ ਮੰਤਰੀ ਅਤੇ ਸਰਕਾਰ ਨੂੰ ਕੋਲ ਵੀ ਇਥੋਂ ਤਕ ਰਾਣੀ ਦੀ ਸਲਾਹ ਜਾਂ ਫੈਂਸਲਾ ਇਨਕਾਰ ਕਰਨ ਦੀ ਬਹੁਤ ਸਾਰੀ ਸ਼ਕਤੀ ਹੈ । (ਹਾਂਜੀ, ਸਤਿਗੁਰੂ ਜੀ।) ਸੋ, ਰਾਣੀ ਜਿਵੇਂ ਰਾਜ਼ਸ਼ਾਹੀ ਦਾ ਇਕ ਪ੍ਰਤੀਕ ਸੀ, ਅਤੇ ਜਿਆਦਾਤਰ ਸਿਆਸੀ ਫੈਂਸਲੇ ਸਰਕਾਰ ਵਲੋਂ ਆਉਂਦੇ ਸੀ। ਪ੍ਰਧਾਨ ਮੰਤਰੀ, ਸੰਸਦ, ਆਦਿ। (ਹਾਂਜੀ, ਸਤਿਗੁਰੂ ਜੀ।) ਅਤੇ ਇਥੋਂ ਤਕ ਇੰਗਲੈਂਡ ਦੇ ਪ੍ਰਧਾਨ ਮੰਤਰੀ ਦੀ ਨਿਯੁਕਤੀ ਜਿਵੇਂ ਨਵੀਨੀਤਮ, ਮੈਡਮ ਲਿਜ਼ ਟਰਸ। ਉਨਾਂ ਨੇ ਪਹਿਲੇ ਉਸਨੂੰ ਚੁਣਿਆ ਅਤੇ ਫਿਰ ਉਨਾਂ ਨੇ ਰਾਣੀ ਨੂੰ ਪੇਸ਼ ਕੀਤਾ।
ਹੋਰ ਦੇਖੋ
ਸਾਰੇ ਭਾਗ (6/8)
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-10
3151 ਦੇਖੇ ਗਏ