ਖੋਜ
ਪੰਜਾਬੀ
 

ਬਰਤਾਨਵੀ ਬਾਦਸ਼ਾਹੀ ਦਾ ਸਤਿਕਾਰ ਕੀਤਾ ਜਾਣਾ ਅਤੇ ਕਦਰ ਕੀਤੀ ਜਾਣੀ ਚਾਹੀਦੀ ਹੈ, ਅਠ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਅੰਗਰੇਜ਼ ਸਿਰਫ ਬਸਤੀਵਾਦ ਹੀ ਨਹੀਂ ਕਰਦੇ, ਉਹ ਮਦਦ ਵੀ ਕਰਦੇ ਹਨ। (ਹਾਂਜੀ।) ਅਤੀਤ ਦੇ ਅਨੇਕ ਹੀ ਬਸਤੀਵਾਦ ਦੇਸ਼ਾਂ ਨੇ ਉਹ ਮੰਨ‌ਿਆ ਹੈ, ਅਤੇ ਉਹ ਹਮੇਸ਼ਾਂ ਸਵਾਗਤ ਕਰਦੇ ਹਨ ਬਰਤਾਨਵੀ ਪਾਸਪੋਰਟ ਦੇ ਲੋਕਾਂ ਦਾ ਨਿਘ ਅਤੇ ਪਿਆਰ ਨਾਲ, ਕਿਉਂਕਿ ਅੰਗਰੇਜ਼ਾਂ ਨੇ ਉਨਾਂ ਦੀ ਵੀ ਅਨੇਕ ਹੀ ਭਿੰਨ ਤਰੀਕਿਆਂ ਨਾਲ ਮਦਦ ਕੀਤੀ ਸੀ। (ਹਾਂਜੀ, ਸਤਿਗੁਰੂ ਜੀ।) ਮੈਂ ਸੁਣਿਆ ਹੈ ਕਿ ਕੁਝ ਤਥਾ-ਕਥਿਤ ਰਾਸ਼ਟਰਮੰਡਲ ਦੇਸ਼ ਕੋਸ਼ਿਸ਼ ਕਰ ਰਹੇ ਹਨ ਜਾਂ ਸੋਚ ਰਹੇ ਹਨ ਜਾਂ ਚਾਹੁੰਦੇ ਹਨ ਸੁਤੰਤਰ ਬਣਨਾ। ਇਹ ਠੀਕ ਹੈ। ਇਹ ਉਨਾਂ ਦੀ ਚੋਣ ਕਰਨ ਦੀ ਸੁਤੰਤਰ ਇਛਾ ਹੈ । ਜੇਕਰ ਉਨਾਂ ਦੇ ਲੋਕ ਇਸ ਲਈ ਸਹਿਮਤ ਹਨ ਅਤੇ ਉਨਾਂ ਦੀ ਸੰਸਦ ਵੀ ਇਸ ਲਈ ਸਹਿਮਤ ਹੈ, ਫਿਰ ਉਹ ਸੁਤੰਤਰ ਹੋਣ ਲਈ ਅਰਜ਼ੀ ਦੇ ਸਕਦੇ ਹਨ।
ਹੋਰ ਦੇਖੋ
ਸਾਰੇ ਭਾਗ (5/8)
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-10
3151 ਦੇਖੇ ਗਏ