ਖੋਜ
ਪੰਜਾਬੀ
 

ਬਰਤਾਨਵੀ ਰਾਜਸ਼ਾਹੀ ਦਾ ਸਤਿਕਾਰ ਅਤੇ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ, ਅਠ ਹਿਸਿਆਂ ਦਾ ਅਠਵਾਂ ਭਾਗ

ਵਿਸਤਾਰ
ਹੋਰ ਪੜੋ
ਕਿਉਂਕਿ ਮੈਂ ਬਹੁਤ ਹੀ ਰਹਿਮਦਿਲ ਹਾਂ ਉਨਾਂ ਪ੍ਰਤੀ, ਉਹ ਅਕਸਰ ਵਲੰਟੀਅਰ ਕਰਦੇ ਹਨ ਰੈਸਟਰਾਂਟ ਨੂੰ ਜਾਣ ਲਈ, ਭੋਜ਼ਨ ਮੇਰੇ ਲਈ ਬਾਹਰ ਲਿਆਉਣ ਲਈ। ਜੇਕਰ ਇਹ ਠੰਡ ਹੋਵੇ, ਉੇਹ ਮੈਨੂੰ ਕਹਿੰਦੇ ਹਨ, "ਟੈਕਸੀ ਵਿਚ ਬੈਠੇ ਰਹੋ, ਉਡੀਕੋ ਉਥੇ ਵਿਚ, ਬਾਹਰ ਨਾ ਨਿਕਲੋ। ਮੈਂ ਤੁਹਾਡੇ ਲਈ ਭੋਜ਼ਨ ਬਾਹਰ ਲਿਆਉਂਦਾ ਹਾਂ।" ਜੇਕਰ ਮੈਂ ਰੈਸਟਰਾਂਟ ਵਿਚ ਹੋਵਾਂ, ਮੈਂ ਹਮੇਸ਼ਾਂ ਉਨਾਂ ਨੂੰ ਇਕ ਹਿਸਾ ਦਿੰਦੀ ਹਾਂ। ਤੁਸੀਂ ਦੇਖੋ, ਮੈਂ ਦੋ ਆਰਡਰ ਕਰਦੀ ਹਾਂ, ਇਕ ਆਪਣੇ ਲਈ, ਅਤੇ ਨਾਲੇ ਤਾਂਕਿ ਟੈਕਸੀ ਡਰਾਈਵਰ ਕੋਲ ਇਕ ਹੋਵੇ। (ਹਾਂਜੀ।) ਅਤੇ ਮੈਂ ਉਨਾਂ ਸਾਰ‌ਿਆਂ ਨੂੰ ਨਹੀਂ ਜਾਣਦੀ। ਮੈਂ ਨਹੀਂ ਬਸ ਕਿਸੇ ਵੀ ਟੈਕਸੀ ਡਰਾਈਵਰ ਨੂੰ ਜਾਣਦੀ।
ਹੋਰ ਦੇਖੋ
ਸਾਰੇ ਭਾਗ (8/8)
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-10
3151 ਦੇਖੇ ਗਏ