ਖੋਜ
ਪੰਜਾਬੀ
 

ਬਰਤਾਨਵੀ ਬਾਦਸ਼ਾਹੀ ਦਾ ਸਤਿਕਾਰ ਕੀਤਾ ਜਾਣਾ ਅਤੇ ਕਦਰ ਕੀਤੀ ਜਾਣੀ ਚਾਹੀਦੀ ਹੈ, ਅਠ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਉਹ ਇੰਗਲੈਂਡ ਦੀ ਰਾਜ਼ਨੀਤੀ ਸਿਸਟਮ ਵਿਚ ਨਹੀਂ ਦਖਲ ਦਿੰਦਾ। ਅੰਗਰੇਜ਼ ਲੋਕ ਆਪ ਫੈਂਸਲਾ ਕਰਦੇ ਹਨ ਕੌਣ ਉਨਾਂ ਦੇ ਮਾਮਲ‌ਿਆਂ ਦਾ ਪ੍ਰਬੰਧ ਕਰਦਾ ਹੈ। ਉਹ ਵੋਟ ਕਰਦੇ ਅਤੇ ਉਹਨਾਂ ਕੋਲ ਪਾਰਟੀਆਂ ਹਨ ਜੋ ਲੀਡਰਾਂ ਦੀ ਚੋਣ ਕਰਦੀਆਂ ਹਨ। (ਹਾਂਜੀ, ਸਤਿਗੁਰੂ ਜੀ।) ਸੋ, ਉਨਾਂ ਨੂੰ ਰਾਜ਼ੇ ਚਾਰਲਜ਼ ਬਾਰੇ ਬਹੁਤੀ ਜਿਆਦਾ ਚਿੰਤਾ ਨਹੀਂ ਕਰਨੀ ਚਾਹੀਦੀ । ਅਤੇ ਹੁਣ ਬਸ ਰਾਣੀ ਹੁਣੇ ਹੀ ਸੰਸਾਰ ਨੂੰ ਛਡ ਕੇ ਗਈ ਹੈ, ਉਨਾਂ ਨੂੰ ਕੁਝ ਹੋਰ ਹਮਦਰਦੀ ਦਿਖਾਉਣੀ ਚਾਹੀਦੀ ਹੈ, ਵਧੇਰੇ ਸਹਿਯੋਗ ਦੇਣਾ ਤਾਂਕਿ ਉਸ ਦੇ ਕੋਲ ਤਾਕਤ ਹੋਵੇ ਚੰਗੀ ਤਰਾਂ ਸੋਚਣ ਲਈ ਅਤੇ ਚੰਗੀਆਂ ਚੀਜ਼ਾਂ ਕਰਨ ਲਈ ਉਨਾਂ ਦੇ ਫਾਇਦ‌ਿਆਂ ਲਈ, ਕੀ ਤੁਹਾਡੇ ਖਿਆਲ ਵਿਚ ਨਹੀਂ? (ਹਾਂਜੀ, ਸਤਿਗੁਰੂ ਜੀ।)
ਹੋਰ ਦੇਖੋ
ਸਾਰੇ ਭਾਗ (2/8)
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-10-10
3151 ਦੇਖੇ ਗਏ