ਖੋਜ
ਪੰਜਾਬੀ
 

ਸਤਿਗੁਰੂ ਸ਼ਕਤੀ ਪੂਰੇ ਸੰਸਾਰ ਦੀ ਸਹਾਇਤਾ ਕਰਦੀ ਹੈ, ਪੰਜ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਓਜ. ਔਰਤ ਜਿਹੜੀ ਮੁਰਗੇ, ਸੂਰ- ਅਤੇ ਬਤਖ-ਲੋਕ ਵੇਚਦੀ ਹੁੰਦੀ ਸੀ ਬਹੁਤ ਹੀ ਭੈਭੀਤ ਹੋ ਗਈ। ਉਸ ਨੇ ਯਾਮਾ ਰਾਜ਼ੇ ਅਗੇ ਰਹਿਮ ਲਈ ਬੇਨਤੀ ਕੀਤੀ, "ਮਦਦ ਕਰੋ! ਮੈਨੂੰ ਬਚਾਉ!" ਉਸ ਨੇ ਅਮੀਤਬਾ ਬੁਧ ਦੁਹਰਾਇਆ। ਯਾਮਾ ਰਾਜ਼ੇ ਨੇ ਕਿਹਾ, "ਇਹਦਾ ਇਥੇ ਕੋਈ ਫਾਇਦਾ ਨਹੀਂ ਹੈ! ਤੁਸੀਂ ਮਾੜੇ ਕਰਮ ਸਿਰਜ਼ੇ ਸੀ ਅਤੇ ਤੁਸੀਂ ਜੁੰਮੇਵਾਰ ਹੋ। ਇਥੋਂ ਤਕ ਬੁਧ ਵੀ ਇਥੇ ਆ ਕੇ ਤੁਹਾਨੂੰ ਨਹੀਂ ਬਚਾ ਸਕਦੇ। ਇਹ ਤੁਹਾਨੂੰ ਜਾਨਣਾ ਚਾਹੀਦਾ ਹੈ ਜਦੋਂ ਕਿ ਤੁਸੀਂ ਬੁਧ ਵਿਚ ਵਿਸ਼ਵਾਸ਼ ਕਰਦੇ ਹੋ। ਤੁਹਾਨੂੰ ਕਰਮਾਂ ਦੇ ਪ੍ਰਤਿਫਲ ਦੇ ਕਾਨੂੰਨ ਬਾਰੇ ਪਤਾ ਹੋਣਾ ਚਾਹੀਦਾ ਹੈ। ਤੁਸੀਂ ਜਾਣਬੁਝ ਕੇ ਇਸ ਦੇ ਵਿਰੁਧ ਗਏ, ਸੋ ਇਥੋਂ ਤਕ ਬੁਧ ਵੀ ਤੁਹਾਡੀ ਮਦਦ ਨਹੀਂ ਕਰ ਸਕਦੇ।"

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (2/5)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-01
5389 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-02
4295 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-03
3974 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-04
3903 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-05
3451 ਦੇਖੇ ਗਏ