ਖੋਜ
ਪੰਜਾਬੀ
 

ਸਤਿਗੁਰੂ ਸ਼ਕਤੀ ਪੂਰੇ ਸੰਸਾਰ ਦਾ ਸਮਰਥਨ ਕਰਦੀ ਹੈ, ਪੰਜ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਬੁਧ ਸ਼ਾਦੀ ਸ਼ੁਦਾ ਸਨ ਪਹਿਲੇ। ਸੋ ਇਹ ਸਮਾਨ ਹੈ। ਸਾਡੇ ਰੂਹਾਨੀ ਤੌਰ ਤੇ ਅਭਿਆਸ ਕਰਨ ਨਾਲ, ਅਸੀਂ ਉਸ ਨੂੰ ਬਹੁਤਾ ਧਿਆਨ ਨਹੀਂ ਦਿੰਦੇ। ਲਾਲਸਾ ਅਤੇ ਇਛਾਵਾਂ ਘਟ ਜਾਂਦੀਆਂ ਹਨ। ਸਾਨੂੰ ਹੋਰ ਬਹੁਤੇ ਦੀ ਲੋੜ ਨਹੀਂ ਰਹਿੰਦੀ। ਇਹ ਕਾਫੀ ਸੌਖਾ ਅਤੇ ਸੁਹਾਵਣਾ ਹੈ ਅਭਿਆਸ ਕਰਨਾ। ਅਸੀਂ ਵੀਗਨ ਆਹਾਰ ਦਾ ਅਨੁਸਰਨ ਕਰਦੇ ਹਾਂ। ਸਾਡਾ ਸਰੀਰ ਸਿਹਤਮੰਦ ਅਤੇ ਆਰਾਮ ਵਿਚ ਹੈ। ਅਸੀਂ ਬਹੁਤਾ ਬਿਮਾਰ ਨਹੀਂ ਹੁੰਦੇ। ਬਸ ਬਹੁਤਾ ਤੇਲ ਨਾ ਵਰਤੋ ਭੁੰਨਣ ਵਿਚ। ਕਦੇ ਕਦਾਂਈ ਵਰਤਣਾ ਠੀਕ ਹੈ। ਜੇਕਰ ਤੁਸੀਂ ਬਹੁਤਾ ਤੇਲ ਵਰਤਦੇ ਹੋ, ਇਹ ਮੁਸ਼ਕਲ ਹੈ ਗਲੇ ਵਿਚੋਂ ਇਹ ਸਾਫ ਕਰਨਾ! ਇਹ ਸਿਹਤ ਲਈ ਚੰਗਾ ਨਹੀਂ ਹੈ ਜਦੋਂ ਤੇਲ ਉਥੇ ਵਿਚ ਜੰਮ‌ਿਆ ਹੋਵੇ। ਇਸ ਤੋਂ ਇਲਾਵਾ, ਖੂਨ ਦੇ ਸੰਚਾਰ... ਇਹ ਖੂਨ ਦੇ ਸੰਚਾਰ ਲਈ ਚੰਗਾ ਨਹੀਂ ਹੈ। ਤੇਲ ਖੂਨ ਦੇ ਸੰਚਾਰ ਵਿਚ ਰੁਕਾਵਟ ਪਾ ਸਕਦਾ ਹੈ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (3/5)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-01
5389 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-02
4295 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-03
3974 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-04
3903 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-05
3451 ਦੇਖੇ ਗਏ