ਖੋਜ
ਪੰਜਾਬੀ
 

ਸਤਿਗੁਰੂ ਸ਼ਕਤੀ ਪੂਰੇ ਸੰਸਾਰ ਦਾ ਸਮਰਥਨ ਕਰਦੀ ਹੈ, ਪੰਜ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
ਜਦੋਂ ਅਸੀਂ ਬਸ ਸੁਪਰੀਮ ਮਾਸਟਰ ਟੀਵੀ ਮੁੜ ਲਾਂਚ ਕੀਤੀ ਸੀ, ਕਰਮ ਬਹੁਤ ਹੀ ਭਾਰੇ ਸਨ - ਮੈਂ ਆਪਣੀ 62% ਰੂਹਾਨੀ ਸ਼ਕਤੀ ਗੁਆ ਬੈਠੀ ਸੀ ਅਤੇ ਬਹੁਤ ਕਮਜ਼ੋਰ ਬਣ ਗਈ। ਮੈਂ ਸਵਰਗ ਨਾਲ ਸੰਪਰਕ ਨਹੀਂ ਕਰ ਸਕਦੀ ਸੀ। ਕੁਨੈਕਸ਼ਨ ਟੁਟ ਗ‌ਿਆ ਸੀ, ਮਾੜੇ ਕਰਮਾਂ ਦੁਆਰਾ ਰੋਕਿਆ ਗਿਆ । ਭਾਵੇਂ ਇਹ ਪ੍ਰਭੂਆਂ ਰਾਹੀਂ ਸੁਰਖਿਅਤ ਹੈ, ਉਥੇ ਅਜ਼ੇ ਵੀ ਕਦੇ ਕਦੇ ਕੁਝ ਕਮੀਆਂ ਹਨ । ਇਹ ਹੁਣ ਠੀਕ ਹੈ। ਕਦੇ ਕਦਾਂਈ ਮਾਇਆ ਅਜ਼ੇ ਵੀ ਸਮਸ‌ਿਆ ਪੈਦਾ ਕਰਨ ਲਈ ਆਉਂਦੀ ਹੈ। ਉਹ ਇਥੋਂ ਤਕ ਕਲ ਆਇਆ ਸੀ। ਮੈਂ ਤਕਰੀਬਨ ਲੜਾਈ ਹਰ ਚਲੀ ਸੀ। ਫਿਰ ਮੈਂ ਸਵਰਗ ਨੂੰ ਪੁਛਿਆ, "ਮੈਂ ਤਕਰੀਬਨ ਉਸ ਤੋਂ ਕਿਉਂ ਹਾਰ ਚਲੀ ਸੀ?" ਉਨਾਂ ਨੇ ਕਿਹਾ, "ਕਿਉਂਕਿ ਤੁਸੀਂ ਹੁਣ ਵਧੇਰੇ ਕਮਜ਼ੋਰ ਹੋ; ਤੁਹਾਡੇ ਕੋਲ ਕਾਫੀ ਸ਼ਕਤੀ ਨਹੀਂ ਹੈ।"

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (4/5)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-01
5389 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-02
4295 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-03
3974 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-04
3903 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-05
3451 ਦੇਖੇ ਗਏ