ਖੋਜ
ਪੰਜਾਬੀ
 

ਸਤਿਗੁਰੂ ਸ਼ਕਤੀ ਪੂਰੇ ਸੰਸਾਰ ਦਾ ਸਮਰਥਨ ਕਰਦੀ ਹੈ, ਪੰਜ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਇਕ ਦਿਨ, ਮੇਰਾ ਡਰਾਈਵਰ, ਵੀ ਤੁਹਾਡਾ ਸਾਥੀ ਅਭਿਆਸੀ, ਮੈਨੂੰ ਗਡੀ ਵਿਚ ਲੈ ਕੇ ਗਿਆ ਇਕ ਡਾਕਟਰ ਨੂੰ ਦੇਖਣ ਲਈ ਪਹਾੜੀ ਤੋਂ ਥਲੇ। ਫਿਰ ਅਗੇ ਕੀ? ਤੁਸੀਂ ਕਲਪਨਾ ਨਹੀਂ ਕਰ ਸਕਦੇ। ਉਸ ਦਾ ਘਰ ਬਹੁਤਾ ਦੂਰ ਨਹੀਂ ਸੀ ਉਥੋਂ ਜਿਥੇ ਮੈਂ ਰਹਿੰਦੀ ਸੀ। ਜਦੋਂ ਅਸੀਂ ਕੋਲੋਂ ਦੀ ਲੰਘ ਰਹੇ ਸੀ, ਮੈਂ ਇਕ ਕਾਰ ਦੇਖੀ ਅਤੇ ਇਹ ਕਾਫੀ ਜਾਣੀ ਪਛਾਣੀ ਲਗਦੀ ਸੀ, ਪਰ ਮੈਂ ਬਹੁਤਾ ਨਹੀਂ ਇਹਦੇ ਬਾਰੇ ਸੋਚ‌ਿਆ। ਆਹ! ਬਦਕਿਸਮਤੀ ਨਾਲ, ਸਾਨੂੰ ਰੁਕਣਾ ਪਿਆ, ਇਕ ਲਾਲ ਲਾਇਟ ਲਈ। ਉਸ ਨੇ ਸਾਡੇ ਪਿਛੇ ਪਾਰਕ ਕੀਤਾ ਅਤੇ ਜ਼ਲਦੀ ਨਾਲ ਦੌੜ ਕੇ ਆਇਆ। ਮੈਂ ਇਕ ਝਾਤ ਮਾਰੀ ਅਤੇ ਮੈਂ ਜਾਣ ਲਿਆ ਉਹ ਕੌਣ ਸੀ। ਕਿਉਂਕਿ ਮੈਨੂੰ ਇਕ ਪੂਰਵ ਬੋਧ ਸੀ। ਸਮਝੇ? ਮੈਨੂੰ ਇਕ ਪੂਰਵ ਅਨੁਮਾਨ, ਬੋਧ ਸੀ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (5/5)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-01
5389 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-02
4295 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-03
3974 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-04
3903 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-04-05
3451 ਦੇਖੇ ਗਏ