ਖੋਜ
ਪੰਜਾਬੀ
 

ਇਕ ਗੁਮਨਾਮ ਸਤਿਗੁਰੂ , ਛੇ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਹੋਰ ਪੜੋ
ਇਹ ਮਜ਼ੇਦਾਰ ਹੈ! ਇਹ ਮਜ਼ੇਦਾਰ ਹੈ! ਮੈ ਤੁਹਾਨੂੰ ਆਪਣੀ ਸਾਏਕਿਕਸ (ਮਨੋ ਵਿਗਿਆਨਕ) ਗਰੁਪ ਦੀ ਜਾਣ ਪਛਾਣ ਕਰਵਾਉਂਦੀ ਹਾਂ। ਇਥੇ ਆਓ! ਤੁਸੀਂ ਪਿਆਰਿਓ, ਉਪਰ ਆਓ ਕੁਝ ਮਜ਼ੇ ਕਰਨ ਲਈ। ਇਥੇ ਆਓ, ਇਥੇ ਆਓ! ਸੋ, ਠੀਕ ਹੈ, ਮੈਂ ਤੁਹਾਨੂੰ ਦਸਦੀ ਹਾਂ ਕੀ: ਮੈਂ ਜੁੰਮੇਵਾਰ ਨਹੀਂ ਹੋਣਾ ਚਾਹੁੰਦੀ ਕਿਹੜੇ ਦੇਸ਼ ਵਿਚ ਮੈਨੂੰ ਰਹਿਣਾ ਚਾਹੀਦਾ ਹੈ। ਸੋ, ਮੈਂ ਇਹਨਾਂ ਲੋਕਾਂ ਨੂੰ ਪੁਛਣ ਜਾ ਰਹੀ ਹਾਂ। ਜੇਕਰ ਉਹ ਦੇਖ ਸਕਦੇ ਸਭ ਚੀਜ਼ ਠੀਕ ਹੈ, ਜੇਕਰ ਉਹ ਕਹਿੰਦੇ ਹਨ ਠੀਕ ਹੈ, ਮੈਂ ਜਾਂਦੀ ਹਾਂ। ਸੋ, ਮੈਂ ਜੁੰਮੇਵਾਰ ਨਹੀਂ ਹਾਂ। ਸੋ ਤੁਸੀਂ ਮੈਨੂੰ ਕਿਸੇ ਚੀਜ਼ ਲਈ ਕਦੇ ਦੋਸ਼ ਨਾ ਦੇਣਾ! ਅਤੇ ਜੇਕਰ ਤੁਸੀਂ ਦੋਸ਼ ਦੇਣਾ ਚਾਹੁੰਦੇ ਹੋ, ਇਹ ਉਹ ਹਨ! ਇਥੇ ਆਓ। (...) ਕੋਈ ਹੋਰ ਜਿਹੜਾ ਸਾਏਕਿਕ, ਮਨੋਵਿਗਿਆਨਕ ਹੈ, ਇਥੇ ਆਓ! ਹੇ, ਆਓ ਮਜ਼ਾਕ ਲਈ ਖੇਡੀਏ। ਇਹ ਮੇਰਾ ਜਨਮਦਿਨ ਹੈ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (2/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-12
4586 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-13
3540 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-14
3298 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-15
3236 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-16
3069 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-17
3023 ਦੇਖੇ ਗਏ