ਖੋਜ
ਪੰਜਾਬੀ
 

ਇਕ ਗੁਮਨਾਮ ਸਤਿਗੁਰੂ, ਛੇ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਇਹ ਨਹੀਂ ਹੈ ਕਿ ਮੈਂ ਤੁਹਾਡੇ ਦੇਸ਼ ਨੂੰ ਜਾਣਾ ਨਹੀਂ ਚਾਹੁੰਦੀ, ਇਹ ਹੈ ਕਿ ਫੇਂਗ ਸ਼ੂਈ ਚੰਗੀ ਨਹੀਂ ਹੈ। ਨਹੀਂ, ਇਹੀ ਹੈ ਬਸ, ਤੁਹਾਨੂੰ ਆਪਣੇ ਦੇਸ਼ ਦੀ ਰਾਜਨੀਤਕ ਅਤੇ ਆਰਥਿਕ ਸਥਿਤੀ ਵਲ ਦੇਖਣਾ ਪਵੇਗਾ, ਅਤੇ ਫਿਰ ਤੁਸੀਂ ਜਾਣ ਲਵੋਂਗੇ। ਨਾਲੇ, ਧਾਰਮਿਕ ਪਿਛੋਕੜ। ਇਹ ਨਹੀਂ ਕਿ ਹਰ ਦੇਸ਼ ਕੋਲ ਜ਼ਮੀਨ ਨਹੀਂ ਹੈ। ਜ਼ਮੀਨ ਇਕ ਸਮਸ‌ਿਆ ਨਹੀਂ ਹੈ! ਇਹ ਲੋਕ ਹਨ, ਇਹ ਸਿਆਸਤਦਾਨ ਹਨ, ਇਹ ਧਾਰਮਿਕ ਲੀਡਰ ਹਨ, ਸਭ ਕਿਸਮ ਦੀਆਂ ਚੀਜ਼ਾਂ। ਬਸ ਜਿਵੇਂ ਹਮੈਸ਼ਾਂ ਦੀ ਤਰਾਂ। ਬਸ ਜਿਵੇਂ ਹਮੇਸ਼ਾਂ ਦੀ ਤਰਾਂ। ਉਹ ਜਿਹੜੇ ਸਚ ਦਾ, ਅਸਲੀ ਗਲਾਂ ਦਾ ਪ੍ਰਚਾਰ ਕਰਦੇ ਹਨ, ਉਨਾਂ ਨੂੰ ਵਧੇਰੇ ਮੁਸ਼ਕਲ ਆ ਰਹੀ ਹੈ ਉਨਾਂ ਲੋਕਾਂ ਨਾਲੋਂ ਜਿਹੜੇ ਜੋ ਵੀ ਬਾਕੀ ਬਚੇ ਖੁਚੇ ਤੋਂ ਬਸ ਦੁਹਰਾ ਰਹੇ ਹਨ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (3/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-12
4586 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-13
3540 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-14
3298 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-15
3236 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-16
3069 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-17
3023 ਦੇਖੇ ਗਏ