ਖੋਜ
ਪੰਜਾਬੀ
 

ਇਕ ਗੁਮਨਾਮ ਸਤਿਗੁਰੂ, ਛੇ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਉਹ ਇਕ ਕਸਟਮਸ ਇੰਨਸਪੈਕਟਰ, ਉਹ ਮੇਰੇ ਵਲ ਦੇਖਿਆ, ਮੇਰੇ ਸਮਾਨ ਵਲ ਦੇਖਿਆ, ਅਤੇ ਉਸ ਨੇ ਕਿਹਾ, "ਆਹ! ਮੇਰੇ ਖਿਆਲ ਵਿਚ... ਤੁਸੀਂ ਦ ਸੁਪਰੀਮ ਮਾਸਟਰ ਚਿੰਗ ਹਾਏ" ਵਾਂਗ ਲਗਦੇ ਹੋ। ਮੈਂ ਕਿਹਾ, "ਆਹ, ਹਰ ਇਕ ਉਹ ਕਹਿੰਦਾ ਹੈ।" ਮੈਂ ਕਿਹਾ, "ਮੈਂ ਇਹ ਸਾਰਾ ਸਮਾਂ ਸੁਣਦੀ ਹਾਂ।" ਸੋ, ਉਸ ਨੇ ਕਿਸੇ ਚੀਜ਼ ਬਾਰੇ ਨਹੀਂ ਸੋਚ‌ਿਆ, ਉਸ ਨੇ ਮੈਨੂੰ ਇਕ ਸਟੈਂਪ ਦਿਤਾ ਅਤੇ ਫਿਰ ਮੈਂ ਚਲੀ ਗਈ। ਅਤੇ ਮੇਰੇ ਇਕ ਲੰਮੀ, ਲੰਮੀਂ, ਲੰਮੀ ਦੂਰੀ ਤਕ ਜਾਣ ਤੋਂ ਬਾਅਦ, ਮੈਂ ਉਸ ਨੂੰ ਇਕ ਚੁੰਮੀ ਭੇਜ਼ੀ । ਅਤੇ ਫਿਰ ਉਸ ਨੇ ਕਿਹਾ, "ਆਹ! ਤੁਸੀਂ ਹੋ! ਤੁਸੀਂ ਸਤਿਗੁਰੂ ਹੋ!" ਮੈਂ ਪਹਿਲੇ ਹੀ ਟੈਕਸੀ ਨੂੰ ਦੌੜ ਕੇ ਚਲੀ ਗਈ ਸੀ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (5/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-12
4586 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-13
3540 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-14
3298 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-15
3236 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-16
3069 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-17
3023 ਦੇਖੇ ਗਏ