ਖੋਜ
ਪੰਜਾਬੀ
 

ਇਕ ਗੁਮਨਾਮ ਸਤਿਗੁਰੂ, ਛੇ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
ਅਸੀਂ ਇਥੇ ਆਪਣੇ ਆਪ ਨੂੰ ਜਾਨਣ ਲਈ ਮੌਜ਼ੂਦ ਹਾਂ, ਪ੍ਰਮਾਤਮਾ ਨੂੰ ਜਾਨਣ ਲਈ, ਅਤੇ ਉਹ ਇਸ ਗ੍ਰਹਿ ਅੰਦਰ ਸਮਸਿਆਵਾਂ ਖੜੀਆਂ ਕਰਦਾ ਹੈ ਲੋਕਾਂ ਵਿਚਕਾਰ ਜਿਹੜੇ ਸੁਣਨ ਲਈ ਤਿਆਰ ਨਹੀਂ ਹਨ। ਤੁਸੀਂ ਕਲਪਨਾ ਨਹੀਂ ਕਰ ਸਕਦੇ, ਲੋਕ ਕਿਤਨੇ ਅੰਨੇ ਹੋ ਸਕਦੇ ਹਨ। ਕਿਤਨੇ ਅੰਨੇ! ਅਜਿਹੀਆਂ ਸਪਸ਼ਟ ਚੀਜ਼ਾਂ, ਅਤੇ ਉਹ ਨਹੀਂ ਸਮਝਦ। (...) ਅਸੀਂ ਬਹੁਤ ਹੈਰਾਨ ਹਾਂ ਇਹ ਜਾਨਣ ਨਾਲ ਕਿ ਬਹੁਤੇ ਅਖੌਤੀ ਬਹੁਤ ਸ਼ਕਤੀਸ਼ਾਲੀ ਅਤੇ ਸਭਿਅਕ ਦੇਸ਼ ਹਮੇਸ਼ਾਂ ਰੂਹਾਨੀ ਸੂਝ ਬੂਝ ਵਿਚ ਬਹੁਤੇ ਵਿਕਸਤ ਨਹੀਂ ਹਨ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (4/6)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-12
4586 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-13
3540 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-14
3298 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-15
3236 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-16
3069 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-08-17
3023 ਦੇਖੇ ਗਏ