ਖੋਜ
ਪੰਜਾਬੀ
 

ਮਨੁਖਜਾਤੀ ਦੀ ਸਹਾਇਤਾ ਕਰਨ ਲਈ, ਮੇਰੇ ਉਦਾਹਰਣ ਦੀ ਪਾਲਣਾ ਕਰੋ, ਚੌਦਾਂ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਹੋਰ ਪੜੋ
ਤੁਸੀਂ ਮੇਰੇ ਕੁਤੇ(-ਲੋਕਾਂ) ਨੂੰ ਨਹੀਂ ਜਾਣਦੇ। ਤੁਹਾਨੂੰ ਉਨਾਂ ਨੂੰ ਦਿਹਾੜੀ ਵਿਚ ਚਾਰ, ਪੰਜ ਵਾਰ ਸਾਫ ਕਰਨਾ ਜ਼ਰੂਰੀ ਪਵੇਗਾ। ਹਰ ਵਾਰ, ਦੋ ਵਾਰ ਸਾਫ ਕਰਨਾ। ਤੁਸੀਂ ਦੇਖੋ, ਪਹਿਲੀ ਵਾਰ ਤੁਸੀਂ ਇਕ ਸਿਰਕੇ ਦੇ ਮਿਸ਼ਰਨ ਨਾਲ ਸਾਫ ਕਰਨਾ ਹੈ ਜਾਂ ਜੋ ਵੀ ਹੋਵੇ, ਰੋਗਾਣੂ ਮੁਕਤ ਕਰਨਾ, ਅਤੇ ਫਿਰ ਤੁਹਾਨੂੰ ਇਸ ਨੂੰ ਦੁਬਾਰਾ ਗਿਲੇ ਕਪੜੇ ਨਾਲ ਪੂੰਝਣਾ ਦੁਬਾਰਾ ਪਵੇਗਾ, ਸਿਰਕੇ ਵਾਲੇ ਪਾਣੀ ਦੀ ਰਹਿੰਦ-ਖੂੰਹਦ ਨੂੰ ਦੂਰ ਕਰਨ ਲਈ ਕਿਉਂਕਿ ਮੈਂ ਨਹੀਂ ਚਾਹੁੰਦੀ ਉਹ ਉਨਾਂ ਦੀਆਂ ਅਖਾਂ ਵਿਚ ਪਵੇ। ਜੇਕਰ ਇਹ ਉਨਾਂ ਦੇ ਪੰਜ‌ਿਆਂ ਉਤੇ ਹੋਵੇ, ਉਹ ਸ਼ਾਇਦ ਆਪਣੀਆਂ ਅਖਾਂ ਨੂੰ ਰਗੜ ਸਕਦੇ ਹਨ, ਅਤੇ ਉਨਾਂ ਦੀਆਂ ਅਖਾਂ ਅਥਰੂਆਂ ਨਾਲ ਭਰ ਜਾਣਗੀਆਂ - ਇਹ ਦੁਖਦਾਈ ਹੈ। ਇਸ ਲਈ ਤੁਹਾਨੂੰ ਸਾਫ ਕਰਨਾ ਪਵੇਗਾ, ਜਿਵੇਂ ਕਿ, 10 ਕੁਤੇ-ਲੋਕਾਂ ਦੀ ਜਗਾ, ਤੁਸੀਂ ਜਿਵੇਂ 20 ਕੁਤੇ-ਲੋਕਾਂ ਦੀ ਗਿਣਤੀ ਕਰ ਸਕਦੇ ਹੋ, ਕਿਉਂਕਿ ਇਹ ਡਬਲ ਸਾਫ ਕੀਤਾ ਜਾਂਦਾ ਹੈ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (3/14)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-18
5840 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-19
4115 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-20
3851 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-21
3715 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-22
3525 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-23
3616 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-24
3494 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-25
3423 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-26
3601 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-27
3360 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-28
3620 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-29
3038 ਦੇਖੇ ਗਏ
13
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-30
3007 ਦੇਖੇ ਗਏ
14
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-31
3050 ਦੇਖੇ ਗਏ