ਵਿਸਤਾਰ
ਹੋਰ ਪੜੋ
ਹੁਣ ਮੈਂ ਵਧੇਰੇ ਜਾਣੂ ਹਾਂ ਸੀਐਨਐਨ ਅਤੇ ਬੀਬੀਸੀ ਵੰਨ ਨਾਲੋਂ। ਮੈਂ ਹਰ ਇਕ ਨਾਲੋਂ ਵਧੇਰੇ ਜਾਣੂ ਹਾਂ। ਪਹਿਲਾਂ, ਮੈਂ ਇਥੋਂ ਤਕ ਕੋਈ ਚੀਜ਼ ਨਹੀਂ ਜਾਣਦੀ ਸੀ; ਹੁਣ ਮੈਂ ਸਭ ਚੀਜ਼ ਜਾਣਦੀ ਹਾਂ। ਤਕਰੀਬਨ ਸਭ ਚੀਜ਼। ਕਿਉਂਕਿ ਮੈਂ ਤੁਹਾਨੂੰ ਦਸਿਆ ਹੈ ਮੈਂਨੂੰ ਸਭ ਕੂੜੇ ਵਿਚ ਖੋਜ਼ ਕਰਨੀ ਪੈਂਦੀ ਸੁਪਰੀਮ ਮਾਸਟਰ ਟੀਵੀ ਲਈ ਸਾਕਾਰਾਤਮਿਕ ਖਬਰਾਂ ਲਈ ਕੁਝ ਚੀਜ਼ ਲਭਣ ਲਈ। ਅਤੇ ਇਹ ਮੈਨੂੰ ਕਦੇ ਕਦਾਂਈ ਇਕ ਅਸਲ ਵਿਚ ਸਿਰ ਦਰਦ ਦਿੰਦਾ ਹੈ। ਪਰ ਜੇਕਰ ਮੈਂ ਇਹਨੂੰ ਕਿਸੇ ਹੋਰ ਦੇ ਕਰਨ ਲਈ ਸੌਂਪਦੀ ਹਾਂ, ਕਦੇ ਕਦਾਂਈ ਉਹ ਨਹੀਂ ਜਾਣਦੇ ਕਿਹੜੀ ਖਬਰ ਚੁਣਨੀ ਹੈ।