ਖੋਜ
ਪੰਜਾਬੀ
 

ਮੇਰੇ ਉਦਾਹਰਣ ਦੀ ਪਾਲਣਾ ਕਰੋ, ਅਤੇ ਮਨੁਖਜਾਤੀ ਦੀ ਸਹਾਇਤਾ ਕਰੋ, ਚੌਦਾਂ ਹਿਸਿਆਂ ਦਾ ਨੌਵਾਂ ਭਾਗ

ਵਿਸਤਾਰ
ਹੋਰ ਪੜੋ
ਘੰਟ‌ਿਆਂ ਵਿਚ ਜਦੋਂ ਤੁਸੀਂ ਕੰਮ ਨਹੀਂ ਕਰਦੇ, ਤੁਹਾਨੂੰ ਅਭਿਆਸ ਕਰਨਾ ਚਾਹੀਦਾ ਹੈ। ਬਸ ਇਹੀ। ਜਿਵੇਂ, ਜੇਕਰ ਤੁਸੀਂ ਅਜ਼ ਅਠ ਘੰਟ‌ਿਆਂ ਲਈ ਕੰਮ ਨਹੀਂ ਕਰਦੇ, ਤੁਹਾਡੇ ਲਈ ਅਠ ਘੰਟ‌ਿਆਂ ਲਈ ਅਭਿਆਸ ਕਰਨਾ ਚਾਹੀਦਾ ਹੈ। (ਹਾਂਜੀ।) ਬਸ ਜਿਵੇਂ ਬਾਹਰ। ਨਹੀਂ ਤਾਂ, ਕਰਮ ਤੁਹਾਨੂੰ ਢਕ ਲੈਣਗੇ, ਅਤੇ ਫਿਰ ਇਹ ਮੁਸ਼ਕਲ ਹੈ ਤੁਹਾਡੇ ਲਈ ਆਪਣੇ ਆਪ ਨੂੰ ਕਾਬੂ ਕਰਨਾ। ਤੁਸੀਂ ਆਪਣੇ ਕਰਮਾਂ ਵਿਚੋਂ ਬਾਹਰ ਨਹੀਂ ਨਿਕਲ ਸਕੋਂਗੇ, ਅਤੇ ਤੁਸੀਂ ਨਹੀਂ ਮਹਿਸੂਸ ਕਰੋਂਗੇ ਜਿਵੇਂ ਤੁਸੀਂ ਆਪ ਹੋ, ਅਤੇ ਤੁਸੀਂ ਨਹੀਂ ਪਤਾ ਲਗੇਗਾ ਕੀ ਕਰਨਾ ਹੈ। ਤੁਸੀਂ ਮਹਿਸੂਸ ਕਰੋਂਗੇ ਕੁਝ ਚੀਜ਼ ਵਿਚ ਲਪੇਟੇ ਹੋਏ, ਹਨੇਰੇ ਵਿਚ ਜਾਂ... ਮੁਸ਼ਕਲ ਵਿਚ। ਪਰ ਜੇਕਰ ਤੁਸੀਂ ਬਹੁਤ ਅਭਿਆਸ ਕਰਦੇ ਹੋ, ਫਿਰ ਇਹ ਠੀਕ ਹੈ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (9/14)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-18
5840 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-19
4115 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-20
3851 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-21
3715 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-22
3525 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-23
3616 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-24
3494 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-25
3423 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-26
3601 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-27
3360 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-28
3620 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-29
3038 ਦੇਖੇ ਗਏ
13
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-30
3007 ਦੇਖੇ ਗਏ
14
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2023-10-31
3050 ਦੇਖੇ ਗਏ