ਖੋਜ
ਪੰਜਾਬੀ
 

ਕੁਆਨ ਯਿੰਨ (ਅੰਦਰੂਨੀ ਸਵਰਗੀ ਰੋਸ਼ਨੀ ਅਤੇ ਆਵਾਜ਼) ਮੈਡੀਟੇਸ਼ਨ ਦੇ ਲਾਭ, ਅਨੇਕਾਂ ਵਿਚੋਂ ਭਾਗ 22

ਵਿਸਤਾਰ
ਹੋਰ ਪੜੋ
(ਅੰਦਰੂਨੀ ਸਵਰਗੀ) ਆਵਾਜ਼ - ਦੀਖਿਆ ਤੋਂ ਬਾਅਦ, ਤੁਹਾਡੇ ਪਾਸ ਇਹ ਹਰ ਰੋਜ਼ ਦਿਹਾੜੀ ਦੇ 24 ਘੰਟੇ, ਹਫਤੇ ਦੇ 7 ਦਿਨ ਹੋਣੀ ਚਾਹੀਦੀ ਹੈ। ਸਾਰਾ ਸਮਾਂ। ਇਹੀ ਹੈ ਕਿ ਬਸ ਕਦੇ ਕਦਾਂਈ ਤੁਸੀਂ ਰੌਲੇ ਰਪੇ ਵਾਲੀਆਂ ਜਗਾਵਾਂ ਵਿਚ ਹੁੰਦੇ ਹੋ, ਜਾਂ ਜਗਾ ਬਹੁਤ ਹੀ ਖੁਲੀ ਹੋਵੇ, ਅਤੇ ਤੁਸੀਂ ਇਹ ਨਹੀਂ ਸੁਣਦੇ। ਪ੍ਰੰਤੂ ਜੇਕਰ ਤੁਸੀਂ ਇਕ ਛੋਟੀ ਜਿਹੀ ਕੋਠੜੀ ਵਿਚ ਜਾਂ ਛੋਟੇ ਜਿਹੇ ਇਸ਼ਨਾਨ ਕਰਨ ਵਾਲੇ ਕਮਰੇ ਵਿਚ ਹੋਵੋਂ, ਇਹ ਤੁਰੰਤ ਉਥੇ ਮੌਜ਼ੂਦ ਹੋਵੇਗੀ। ਫਿਰ ਤੁਸੀ ਜਾਣ ਲੈਂਦੇ ਹੋ ਇਹ ਉਥੇ ਹਮੇਸ਼ਾਂ ਮੌਜ਼ੂਦ ਹੈ । ਪ੍ਰੰਤੂ ਤੁਹਾਨੂੰ ਅਜ਼ੇ ਵੀ ਇਹ ਰਸਮੀਂ ਤੌਰ ਤੇ ਕਰਨਾ ਚਾਹੀਦਾ ਹੈ ।

ਹੋਰ ਵਿਸਤਾਰ ਲਈ, ਕ੍ਰਿਪਾ ਕਰਕੇ ਦੇਖੋ: SupremeMasterTV.com/Meditation
ਹੋਰ ਦੇਖੋ
ਸਾਰੇ ਭਾਗ (22/42)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2025-03-22
112 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-22
524 ਦੇਖੇ ਗਏ
35:09
ਧਿਆਨਯੋਗ ਖਬਰਾਂ
2025-03-21
25 ਦੇਖੇ ਗਏ
ਗਿਆਨ ਭਰਪੂਰ ਸ਼ਬਦ
2025-03-21
27 ਦੇਖੇ ਗਏ
ਸੰਸਾਰ ਸਾਡੇ ਆਸ ਪਾਸ
2025-03-21
14 ਦੇਖੇ ਗਏ