ਵਿਸਤਾਰ
ਹੋਰ ਪੜੋ
"ਜਦੋਂ ਤੁਸੀਂ ਵਿਹਲੇ ਹੋਵੋਂ, ਹਰ ਰੋਜ਼ (ਅੰਦਰੂਨੀ ਸਵਰਗੀ) ਆਵਾਜ਼ ਨੂੰ ਸੁਣੋ, ਅਤੇ ਤੁਰਦੇ ਹੋਏ ਵੀ ਸਿਮਰਨ, ਮੈਡੀਟੇਸ਼ਨ ਕਰੋ (ਪ੍ਰਮਾਤਮਾ ਦੇ ਨਾਮ ਦਾ ਜਾਪ) ਕਰੋ। ਫਿਰ ਤੁਹਾਡੇ ਸਾਰੇ ਦੁਨਿਆਵੀ ਕੰਮ ਸਤਿਗੁਰੂ ਆਪ ਹੀ ਕਰਨਗੇ। ਕਿਸੇ ਵੀ ਤਰੀਕੇ ਨਾਲ ਚਿੰਤਾ ਨਾ ਕਰੋ। ਪ੍ਰਮਾਤਮਾ ਨੇ ਆਪ ਹੀ ਤੁਹਾਨੂੰ ਉਸ ਨੂੰ ਮਿਲਣ ਦਾ ਇਹ ਰਸਤਾ ਦਿੱਤਾ ਹੈ, ਇਸ ਲਈ ਤੁਹਾਨੂੰ ਇਸ ਨੂੰ ਆਪਣੀ ਵੱਡੀ ਚੰਗੀ ਕਿਸਮਤ ਸਮਝਣਾ ਚਾਹੀਦਾ ਹੈ ਅਤੇ ਤੁਹਾਨੂੰ ਹਮੇਸ਼ਾ (ਅੰਦਰੂਨੀ) ਆਵਾਜ਼ ਧੁਨੀ ਨੂੰ ਫੜੀ ਰੱਖਣਾ ਚਾਹੀਦਾ ਹੈ। ਇੱਕ ਦਿਨ ਇਹ ਤੁਹਾਨੂੰ ਸੱਚਖੰਡ (ਪ੍ਰਮਾਤਮਾ ਨਾਲ ਮਿਲਾਪ) ਵਿੱਚ ਜ਼ਰੂਰ ਲੈ ਜਾਵੇਗੀ।" ~ ਧੰਨ ਧੰਨ ਸਤਿਗੁਰੂ ਜੀ ਬਾਬਾ ਜੈਮਲ ਸਿੰਘ ਜੀ ਮਹਾਰਾਜ (ਸ਼ਾਕਾਹਾਰੀ) Master: ਉਹ ਸਭ ਤੋਂ ਵਧੀਆ ਚੀਜ਼ ਹੈ ਜੋ ਸਾਡੇ ਨਾਲ ਵਾਪਰੀ ਹੈ - ਕੁਆਨ ਯਿੰਨ ਵਿਧੀ। (...) ਪਹਿਲਾਂ ਮੈਡੀਟੇਸ਼ਨ ਕਰੋ; ਹੋਰ ਸਭ ਚੀਜ਼ ਨਾਲ ਹੀ ਆਵੇਗੀ। ਹੋਰ ਵਿਸਤਾਰ ਲਈ, ਕ੍ਰਿਪਾ ਕਰਕੇ ਦੇਖੋ: SupremeMasterTV.com/Meditation