ਖੋਜ
ਪੰਜਾਬੀ

ਕੁਆਨ ਯਿੰਨ (ਅੰਦਰੂਨੀ ਸਵਰਗੀ ਰੋਸ਼ਨੀ ਅਤੇ ਆਵਾਜ਼) ਮੈਡੀਟੇਸ਼ਨ ਦੇ ਲਾਭ, ਅਨੇਕਾਂ ਵਿਚੋਂ ਭਾਗ 36

ਵਿਸਤਾਰ
ਹੋਰ ਪੜੋ
"ਪਵਿੱਤਰ ਆਤਮਾ ਦੇ ਵਾਈਬ੍ਰੇਸ਼ਨ ਵਿੱਚ ਬਪਤਿਸਮਾ ਬੁਰੀਆਂ ਆਦਤਾਂ ਅਤੇ ਗਲਤ ਇੱਛਾਵਾਂ ਦੀ ਪਕੜ ਨੂੰ ਢਿੱਲਾ ਕਰਦਾ ਹੈ, ਅਤੇ ਚੰਗੀਆਂ ਆਦਤਾਂ ਅਤੇ ਇੱਛਾਵਾਂ ਦੀ ਸਥਾਪਨਾ ਵਿੱਚ ਸਹਾਇਤਾ ਕਰਦਾ ਹੈ - ਅੰਤ ਵਿੱਚ ਇੱਛਾ ਨੂੰ ਆਪਣੇ ਆਪ ਹੀ ਪ੍ਰਮਾਤਮਾ ਦੇ ਨਾਲ ਮੁਬਾਰਕ ਸੰਪਰਕ ਲਈ ਇੱਕ-ਦਿਲ ਖਿੱਚ ਵਿੱਚ ਬਦਲ ਦਿੰਦਾ ਹੈ। [...] ਸੰਸਾਰ ਅੰਦਰ ਪ੍ਰਮਾਤਮਾ ਨਾਲ ਸੰਪਰਕ ਕਰਨ ਦੁਆਰਾ ਅਤੇ ਮੈਡੀਟੇਸ਼ਨ ਵਿਚ ਮਨ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ; ਕਿਉਂਕਿ ਪ੍ਰਮਾਤਮਾ ਦੇ ਸਰਬ-ਸੰਤੁਸ਼ਟ, ਸਦਾ-ਨਵੇਂ ਅਨੰਦ ਤੋਂ ਵੱਧ ਕੁਝ ਵੀ ਲਾਭਦਾਇਕ, ਵਧੇਰੇ ਸੁਹਾਵਣਾ ਜਾਂ ਆਕਰਸ਼ਕ ਨਹੀਂ ਹੈ।" ~ ਪਰਮਹੰਸ ਯੋਗਾਨੰਦ (ਸ਼ਾਕਾਹਾਰੀ) ਦੁਆਰਾ ਮਸੀਹ ਦਾ ਦੂਜਾ ਆਉਣਾ

ਪਵਿੱਤਰ ਆਤਮਾ ਦੇ ਵਾਈਬ੍ਰੇਸ਼ਨ ਵਿੱਚ ਬਪਤਿਸਮਾ ਕੁਆਨ ਯਿਨ ਵਿਧੀ ਵਿੱਚ ਦੀਖਿਆ ਨੂੰ ਦਰਸਾਉਂਦਾ ਹੈ

Master: ਉਹ ਸਭ ਤੋਂ ਵਧੀਆ ਚੀਜ਼ ਹੈ ਜੋ ਸਾਡੇ ਨਾਲ ਵਾਪਰੀ ਹੈ - ਕੁਆਨ ਯਿੰਨ ਵਿਧੀ। (...) ਪਹਿਲਾਂ ਮੈਡੀਟੇਸ਼ਨ ਕਰੋ; ਹੋਰ ਸਭ ਚੀਜ਼ ਨਾਲ ਹੀ ਆਵੇਗੀ।

ਹੋਰ ਵਿਸਤਾਰ ਲਈ, ਕ੍ਰਿਪਾ ਕਰਕੇ ਦੇਖੋ: SupremeMasterTV.com/Meditation
ਹੋਰ ਦੇਖੋ
ਸਾਰੇ ਭਾਗ (36/42)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2025-03-22
112 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-22
524 ਦੇਖੇ ਗਏ
35:09
ਧਿਆਨਯੋਗ ਖਬਰਾਂ
2025-03-21
25 ਦੇਖੇ ਗਏ
ਗਿਆਨ ਭਰਪੂਰ ਸ਼ਬਦ
2025-03-21
27 ਦੇਖੇ ਗਏ
ਸੰਸਾਰ ਸਾਡੇ ਆਸ ਪਾਸ
2025-03-21
14 ਦੇਖੇ ਗਏ