ਖੋਜ
ਪੰਜਾਬੀ
 

ਕੁਆਨ ਯਿੰਨ (ਅੰਦਰੂਨੀ ਸਵਰਗੀ ਰੋਸ਼ਨੀ ਅਤੇ ਆਵਾਜ਼) ਮੈਡੀਟੇਸ਼ਨ ਦੇ ਲਾਭ, ਅਨੇਕਾਂ ਵਿਚੋਂ ਭਾਗ 17

ਵਿਸਤਾਰ
ਹੋਰ ਪੜੋ
"ਮੈਂ ਹੁਣ ਸੰਸਾਰ ਦੇ ਸਤਿਕਾਰਤ ਨੂੰ ਅਰਪਣ ਕਰਦਾ ਹਾਂ ਕਿ ਇਸ ਸੰਸਾਰ ਵਿਚ ਸਾਰੇ ਬੁਧ ਸਭ ਤੋਂ ਮੁਨਾਸਿਬ ਢੰਗ ਸਿਖਾਉਣ ਲਈ ਪ੍ਰਗਟ ਹੋਣ ਜਿਸ ਵਿਚ ਸਭ ਪਾਸੇ ਪਸਰੀ ਹੋਈ ਆਵਾਜ ਵਰਤਣੀ ਸ਼ਾਮਲ ਹੈ । ਸਮਾਧੀ ਦੀ ਅਵਸਥਾ ਸੁਣਨ ਦੇ ਸਾਧਨ ਦੁਆਰਾ ਅਨੁਭਵ ਕੀਤੀ ਜਾ ਸਕਦੀ ਹੈ । [...] ਆਨੰਦਾ ਅਤੇ ਤੁਸੀਂ ਸਾਰੇ ਜਿਹੜੇ ਇਥੇ ਸੁਣਦੇ ਹੋ ਤੁਹਾਨੂੰ ਆਪਣੀ ਸੁਣਨ ਸ਼ਕਤੀ ਨੂੰ ਅੰਦਰ ਨੂੰ ਮੋੜਨਾ ਚਾਹੀਦਾ ਹੈ ਆਪਣੇ ਕੁਦਰਤੀ ਸੁਭਾਅ ਨੂੰ ਸੁਣਨ ਲਈ ਜਿਹੜਾ ਇਕਲਾ ਪਰਮ ਬੁਧੀ ਪ੍ਰਾਪਤ ਕਰਦਾ ਹੈ । ਉਸ ਹੈ ਜਿਵੇਂ ਗਿਆਨ ਪ੍ਰਾਪਤੀ ਜਿਤੀ ਜਾਂਦੀ ਹੈ। ਇਸ ਇਕੋ ਨਿਰਵਾਨਾ ਨੂੰ ਰਾਹ ਉਤੇ ਉਤਨੇ ਬੁਧ ਦਾਖਲ ਹੋਏ ਹਨ ਜਿਤਨੀ ਗੰਗਾ ਦੀ ਰੇਤ ਹੈ । ਸਾਰੇ ਅਤੀਤ ਦੇ ਤਥਾਗਤਾ ਨੇ ਇਸ ਵਿਧੀ ਨਾਲ ਹਾਸਲ ਕੀਤਾ ਹੈ। ਸਾਰੇ ਬੋਧੀਸਾਤਵਾ ਹੁਣ ਇਸ ਸਿਧੀ ਵਿਚ ਦਾਖਲ ਹੁੰਦੇ ਹਨ। ਸਾਰੇ ਜਿਹੜੇ ਭਵਿਖ ਵਿਚ ਅਭਿਆਸ ਕਰਦੇ ਉਨਾਂ ਨੂੰ ਇਸ ਧਰਮ ਉਤੇ ਨਿਰਭਰ ਹੋਣਾ ਚਾਹੀਦਾ ਹੈ ।" - ਸੂਰੰਗਾਮਾ ਸੂਤਰ

ਸਮਾਧੀ ਦਾ ਭਾਵ ਇਕ ਗਹਿਰੀ ਸਾਧਨਾ ਦੀ ਅਵਸਥਾ ਹੈ । ਨਿਰਵਾਨਾ ਦਾ ਭਾਵ ਸਭ ਤੋਂ ਉਚਾ ਬੈਕੁੰਠ ਹੈ । ਤਥਾਗਤਾ ਦਾ ਭਾਵ ਬੁਧ ਹੈ । ਬੋਧੀਸਾਤਵਾਂ ਦਾ ਭਾਵ ਰੁਹਾਨੀ ਅਭਿਆਸੀ ਹੈ । ਧਰਮ ਦਾ ਭਾਵ ਸਚੀ ਸਿਖਿਆ ਹੈ । ਸਭ ਪਾਸੇ ਪਸਰੀ ਹੋਈ ਆਵਾਜ ਦਾ ਭਾਵ ਅੰਦਰੂਨੀ ਸਵਰਗੀ ਆਵਾਜ਼ ਹੈ, ਜੋ ਕੁਆਨ ਯਿੰਨ ਮੈਡੀਟੇਸ਼ਨ. ਅਭਿਆਸ ਨਾਲ ਅਨੁਭਵ ਕੀਤੀ ਜਾਂਦੀ ਹੈ ।

Master: ਉਹ ਸਭ ਤੋਂ ਵਧੀਆ ਚੀਜ਼ ਹੈ ਜੋ ਸਾਡੇ ਨਾਲ ਵਾਪਰੀ ਹੈ - ਕੁਆਨ ਯਿੰਨ ਵਿਧੀ। (...) ਪਹਿਲਾਂ ਮੈਡੀਟੇਸ਼ਨ ਕਰੋ; ਹੋਰ ਸਭ ਚੀਜ਼ ਨਾਲ ਹੀ ਆਵੇਗੀ।

ਹੋਰ ਵਿਸਤਾਰ ਲਈ, ਕ੍ਰਿਪਾ ਕਰਕੇ ਦੇਖੋ: SupremeMasterTV.com/Meditation
ਹੋਰ ਦੇਖੋ
ਸਾਰੇ ਭਾਗ (17/42)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2025-03-22
112 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-03-22
524 ਦੇਖੇ ਗਏ
35:09
ਧਿਆਨਯੋਗ ਖਬਰਾਂ
2025-03-21
25 ਦੇਖੇ ਗਏ
ਗਿਆਨ ਭਰਪੂਰ ਸ਼ਬਦ
2025-03-21
27 ਦੇਖੇ ਗਏ
ਸੰਸਾਰ ਸਾਡੇ ਆਸ ਪਾਸ
2025-03-21
14 ਦੇਖੇ ਗਏ