ਖੋਜ
ਪੰਜਾਬੀ
 

ਸਰੰਗਾਮਾ ਸੂਤਰ: ਪਚੀ ਸਾਧਨ ਗਿਆਨ ਪ੍ਰਾਪਤੀ ਪ੍ਰਤੀ, ਸੈਸ਼ਨ ਪੰਜਵਾਂ, ਗਿਆਰਾਂ ਹਿਸਿਆਂ ਦਾ ਚੌਥਾ ਭਾਗ April 7, 2019

ਵਿਸਤਾਰ
ਹੋਰ ਪੜੋ
ਸੋ ਤੁਸੀ ਦੇਖਿਆ, ਮਕਤੀ ਕੁਝ ਚੀਜ਼ ਕੀਮਤੀ ਹੈ। ਹਰ ਇਕ ਨਹੀ ਇਹ ਕਮਾਂ ਸਕਦਾ। ਹਰ ਇਕ ਨਹੀ ਇਹ ਪ੍ਰਦਾਨ ਕਰ ਸਕਦਾ। ਸੋ ਜੇਕਰ ਅਸੀ ਖੁਸ਼ਕਿਸਮਤ ਹੋਈਏ, ਅਸੀ ਇਕ ਸਤਿਗੁਰੂ ਨੂੰ ਮਿਲਦੇ ਹਾਂ, ਦਰਸ਼ਨ ਕਰਦੇ, ਜਿਹੜਾ ਸਾਨੂੰ ਮੁਕਤ ਕਰ ਸਕਦਾ ਹੈ ਫਿਰ ਅਸੀ ਆਪਣੇ ਆਪ ਨੂੰ ਸਾਰੇ ਸਭ ਤੋਂ ਖੁਸ਼ਕਿਸਮਤ ਜੀਵਾਂ ਵਿਚੋਂ ਗਿਣਦੇ ਹਾਂ! ਕੇਵਲ ਬਾ ਗ੍ਰਹਿ ਉਤੇ ਹੀ ਨਹੀ, ਸਵਰਗਾਂ ਵਿਚ ਵੀ ਇਥੋਂ ਤਕ।
ਹੋਰ ਦੇਖੋ
ਸਾਰੇ ਭਾਗ (4/11)