ਖੋਜ
ਪੰਜਾਬੀ
 

ਸੁਰੰਗਾਮਾ ਸੂਤਰ: ਪਚੀ ਸਾਧਨ ਗਿਆਨ ਪ੍ਰਾਪਤੀ ਲਈ, ਸੈਸ਼ਨ ਪੰਜਵਾਂ, ਗਿਆਰਾਂ ਹਿਸਿਆਂ ਦਾ ਦੂਸਰਾ ਭਾਗ April 7, 2019

ਵਿਸਤਾਰ
ਹੋਰ ਪੜੋ
ਅਤੇ ਫਿਰ, ਇਹ ਤਥਾ-ਕਥਿਤ "ਸਰਬਉਚ, ਸਰਬੋਤਮ ਸਤਿਗੁਰੂ" ਆਏ, ਮੈਨੂੰ ਕਿਹਾ, "ਇਹ ਤੁਸੀ ਹੋਂ, ਤੁਸੀ ਆਪ।" ਮੈ ਕਿਹਾ, "ਮੈ ਕਦੇ ਨਹੀ ਕਹੀ ਕੋਈ ਚੀਜ਼ ਉਸ ਤਰਾਂ।" ਅਤੇ ਉਹਨੇ ਕਿਹਾ, "ਸਰਬੋਤਮ, ਸਰਬਉਚ ਸਤਿਗੁਰੂ ਤੁਸੀ ਆਪ ਹੋਂ।" ਮੈ ਕਿਹਾ, "ਆਹ! ਸੋ, ਮੇਰੇ ਪਾਸ ਇਕ ਨਵਾਂ ਰੁਤਬਾ ਹੈ ਹੁਣ?" ਸੋ ਆਵਾਜ਼ ਨੇ ਕਿਹਾ, "ਨਹੀ, ਇਹ ਨਵਾਂ ਨਹੀ ਹੈ। ਇਹ ਹਮੇਸ਼ਾਂ ਉਥੇ ਮੌਜ਼ੂਦ ਸੀ।" ਬਸ ਇਹੀ।
ਹੋਰ ਦੇਖੋ
ਸਾਰੇ ਭਾਗ (2/11)