ਖੋਜ
ਪੰਜਾਬੀ
 

ਸਰੰਗਾਮਾ ਸੂਤਰ: ਪਚੀ ਸਾਧਨ ਗਿਆਨ ਪ੍ਰਾਪਤੀ ਪ੍ਰਤੀ, ਸੈਸ਼ਨ ਪੰਜਵਾਂ, ਗਿਆਰਾਂ ਹਿਸਿਆਂ ਦਾ ਗਿਆਰਵਾਂ ਭਾਗ April 7, 2019

ਵਿਸਤਾਰ
ਹੋਰ ਪੜੋ
ਚਿੜੀਆਂ, ਅਤੇ ਦਰਖਤ ਅਤੇ ਸਾਰੇ ਜੀਵ, ਉਨਾਂ ਪਾਸ ਆਪਣਾ ਗੁਰੂ ਹੈ, ਅਤੇ ਉਹਨਾਂ ਸਾਰਿਆਂ ਪਾਸ ਆਪਣਾ ਗਿਆਨ ਦਾ ਪਧਰ ਹੈ, ਸੋ, ਉਹ ਵੀ ਇਥੋਂ ਤਕ ਧਰਮ ਬਾਰੇ ਗਲ ਕਰਦੇ ਹਨ, ਉਹ ਵੀ ਇਥੋਂ ਤਕ ਉਪਦੇਸ਼ ਦਿੰਦੇ ਹਨ। ਬਸ ਇਹੀ ਹੈ ਤੁਹਾਡੇ ਪਾਸ ਕੰਨ ਨਹੀ ਹਨ ਸੁਣਨ ਲਈ।
ਹੋਰ ਦੇਖੋ
ਸਾਰੇ ਭਾਗ (11/11)