ਖੋਜ
ਪੰਜਾਬੀ
 

ਸਰੰਗਾਮਾ ਸੂਤਰ: ਪਚੀ ਸਾਧਨ ਗਿਆਨ ਪ੍ਰਾਪਤੀ ਪ੍ਰਤੀ, ਸੈਸ਼ਨ ਪੰਜਵਾਂ, ਗਿਆਰਾਂ ਹਿਸਿਆਂ ਦਾ ਅਠਵਾਂ ਭਾਗ April 7, 2019

ਵਿਸਤਾਰ
ਹੋਰ ਪੜੋ
ਕਿਉਂਕਿ ਮਨੁਖੀ ਜੀਵ ਸੀਮਤ ਹਨ ਵਿਸ਼ਵਾਸ਼, ਭਰੋਸੇ ਦੇ ਬਲ ਵਿਚ ਅਤੇ ਨੇਕੀਆਂ ਵਿਚ ਘਾਟ ਹੈ, ਸੋ ਇਹ ਮੁਸ਼ਕਲ ਹੈ ਸਚਮੁਚ ਪ੍ਰਾਰਥਨਾ ਕਰਨੀ। ਹੋ ਸਕਦਾ ਬਸ ਬਲਾ ਬਲਾ ਪਰ ਦਿਲ ਦੇ ਨਾਲ ਨਹੀ, ਇਕ ਸੌ ਪ੍ਰਤਿਸ਼ਤ ਨਹੀ ਪੂਰੀ ਤਰਾਂ ਪ੍ਰਾਰਥਨਾ ਕਰਨੀ। ਇਸੇ ਕਰਕੇ, ਕੁਝ ਪ੍ਰਾਰਥਨਾਵਾਂ ਨਹੀ ਸਚੀਆਂ ਹੋ ਕੇ ਰਹਿੰਦੀਆਂ। ਜਾਂ ਹੋ ਸਕਦਾ ਕਾਫੀ ਪਵਿਤਰ ਨਾ ਹੋਣ ਸਵੀਕਾਰ ਕਰਨ ਲਈ, ਕਾਫੀ ਪਾਤਰ ਨਾ ਹੋਣ ਆਸ਼ੀਰਵਾਦ ਸਵੀਕਾਰ ਕਰਨ ਲਈ ਅਤੇ ਸਹਾਇਤਾ ਸੰਤਾਂ ਤੋਂ।
ਹੋਰ ਦੇਖੋ
ਸਾਰੇ ਭਾਗ (8/11)