ਖੋਜ
ਪੰਜਾਬੀ
 

ਪਰਮ ਸਤਿਗੁਰੂ ਚਿੰਗ ਹਾਈ ਜੀ ਦੀਆਂ ਗ੍ਰਹਿ ਦੀਵ ਬਾਰੇ ਆਕਾਸ਼ਵਾਣੀਆਂ , ਬਾਰਾਂ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਹੋਰ ਪੜੋ
"ਉਨਾਂ ਕੋਲ ਕੋਈ ਜਾਨਵਰ-ਲੋਕ ਨਹੀਂ ਹਨ," ਮੈਂ ਤੁਹਾਨੂੰ ਪਹਿਲੇ ਦਸ‌ਿਆ ਸੀ। "ਕਿਸੇ ਕਿਸਮ ਦੇ ਕੋਈ ਨੁਕਸਾਨ-ਦੇਹ ਕੀਟਾਣੂ ਨਹੀਂ ਹਨ।" (ਉਹ ਬਹੁਤ ਹੀ ਵਧੀਆ ਹੋਵੇਗਾ।) ਹਾਂਜੀ। "ਉਨਾਂ ਕੋਲ ਦਰਖਤ ਹਨ, ਉਨਾਂ ਕੋਲ ਫੁਲ ਹਨ। ਉਨਾਂ ਦੇ ਘਰ ਖੂਬਸੂਰਤ ਹਨ ਬਿਆਨ ਕਰਨ ਤੋਂ ਪਰੇ - ਉਹ ਸਭ ਹਵਾ ਵਿਚ ਲਟਕਦੇ ਹਨ।" (ਵਾਓ। ਹਾਂਜੀ।) ਉਨਾਂ ਕੋਲ ਜ਼ਮੀਨ ਤੇ ਘਰ ਨਹੀਂ ਹਨ। (ਵਾਓ।) ਉਨਾਂ ਕੋਲ ਹੋ ਸਕਦੇ ਹਨ। ਉਨਾਂ ਕੋਲ ਕੁਝ ਹਨ, ਬਸ ਸਜਾਵਟ ਲਈ ਜਾਂ ਕੁਝ ਚੀਜ਼। ਉਹ ਹਵਾ ਵਿਚ ਰਹਿਣਾ ਪਸੰਦ ਕਰਦੇ ਹਨ।
ਹੋਰ ਦੇਖੋ
ਸਾਰੇ ਭਾਗ (4/12)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-06-29
11205 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-07-02
8438 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-07-08
5375 ਦੇਖੇ ਗਏ