ਖੋਜ
ਪੰਜਾਬੀ
 

ਪਰਮ ਸਤਿਗੁਰੂ ਚਿੰਗ ਹਾਈ ਜੀ ਦੀਆਂ ਗ੍ਰਹਿ ਦੀਵ ਬਾਰੇ ਆਕਾਸ਼ਵਾਣੀਆਂ , ਬਾਰਾਂ ਹਿਸਿਆਂ ਦਾ ਅਠਵਾਂ ਭਾਗ

ਵਿਸਤਾਰ
ਹੋਰ ਪੜੋ
ਇਹ ਬਹੁਤ ਮੁਸ਼ਕਲ ਹੈ ਇਸ ਸੰਸਾਰ ਵਿਚ ਜੀਣਾ। ਤੁਸੀਂ ਬਸ ਚੀਜ਼ਾਂ ਕਾਲੀਆਂ ਅਤੇ ਚਿਟੀਆਂ ਨਹੀਂ ਲੈ ਸਕਦੇ। ਅਤੇ ਲੋਕੀਂ ਕਦੇ ਕਦਾਂਈ ਪ੍ਰਭਾਵ ਹੇਠ ਕਮਲੀਆਂ ਚੀਜ਼ਾਂ ਕਰਦੇ ਹਨ। (ਹਾਂਜੀ, ਸਤਿਗੁਰੂ ਜੀ।) ਜਿਵੇਂ ਇਕ ਦਾਨਵ ਸਰੀਰ ਅਤੇ ਮਨ ਦਾ ਕਬਜ਼ਾ ਕਰ ਲੈਂਦਾ ਹੈ ਅਤੇ ਫਿਰ ਉਸ ਸਰੀਰ ਦੀ ਵਰਤੋਂ ਕਰਦਾ ਹੈ ਸਮਸਿਆ ਪੈਦਾ ਕਰਨ ਲਈ, ਅਤੇ ਉਸ ਵਿਆਕਤੀ ਦੀ ਅਸਲੀ ਆਤਮਾ, ਰੂਹ ਸ਼ਾਇਦ ਉਹ ਨਾਂ ਚਾਹੁੰਦੀ ਹੋਵੇ, ਸ਼ਾਂਇਦ ਕੋਈ ਹਿੰਸਾ ਨਾਂ ਚਾਹੁੰਦੀ ਹੋਵੇ, ਜਾਂ ਸ਼ਾਇਦ ਸਚਮੁਚ ਪਸ਼ਚਾਤਾਪ ਮਹਿਸੂਸ ਕਰੇ ਪਰ ਦਿਮਾਗ ਸ਼ਾਇਦ ਇਹਦੇ ਬਾਰੇ ਨਾਂ ਜਾਣਦਾ ਹੋਵੇ। ਉਹੀ ਗਲ ਹੈ।
ਹੋਰ ਦੇਖੋ
ਸਾਰੇ ਭਾਗ (8/12)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-06-29
11205 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-07-02
8438 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-07-08
5375 ਦੇਖੇ ਗਏ