ਖੋਜ
ਪੰਜਾਬੀ
 

ਪਰਮ ਸਤਿਗੁਰੂ ਚਿੰਗ ਹਾਈ ਜੀ ਦੀਆਂ ਗ੍ਰਹਿ ਦੀਵ ਬਾਰੇ ਆਕਾਸ਼ਵਾਣੀਆਂ , ਬਾਰਾਂ ਹਿਸਿਆਂ ਦਾ ਨੌਵਾਂ ਭਾਗ

ਵਿਸਤਾਰ
ਹੋਰ ਪੜੋ
ਸਾਡੇ ਕੋਲ ਸਮਸ‌ਿਆਵਾਂ ਹਨ ਕਿਉਂਕਿ ਸਾਡੇ ਕੋਲ ਮਨ ਹੈ। (ਹਾਂਜੀ।) ਮਨ ਆਤਮਾ ਨਹੀਂ ਹੈ। ਇਹ ਇਕ ਬਣਤਰ ਹੈ ਜੋ ਸਾਡੀਆਂ ਰੋਜ਼ਾਨਾ ਗਤੀਵਿਧੀਆਂ ਨੂੰ ਨਿਰਧਾਰਤ ਕਰਦਾ ਹੈ। ਅਤੇ ਜੋ ਅਸੀਂ ਸੋਚਦੇ ਹਾਂ, ਜਿਵੇਂ ਅਸੀਂ ਆਪਣੀ ਜਾਣਕਾਰੀ ਦੀ ਪ੍ਰਕ੍ਰਿਆ ਕਿਵੇਂ ਕਰਦੇ ਹਾਂ, ਉਮਰ ਤੋਂ ਸਿਖਦੇ ਅਤੇ ਕਿਤਾਬਾਂ ਤੋਂ ਜਾਂ ਸਮਾਜ਼ ਤੋਂ ਸਿਖਦੇ ਹਾਂ। ਅਤੇ ਜਿਤਨਾ ਜਿਆਦਾ ਤੁਸੀਂ ਸਮਾਜ਼ ਤੋਂ ਸਿਖਦੇ ਹੋ, ਉਤਨਾ ਜਿਆਦਾ ਇਹ ਅੰਦਰ ਉਥੇ ਰਖਿਆ ਜਾਂਦਾ ਹੈ।
ਹੋਰ ਦੇਖੋ
ਸਾਰੇ ਭਾਗ (9/12)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-06-29
11205 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-07-02
8438 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-07-08
5375 ਦੇਖੇ ਗਏ