ਖੋਜ
ਪੰਜਾਬੀ
 

ਪਰਮ ਸਤਿਗੁਰੂ ਚਿੰਗ ਹਾਈ ਜੀ ਦੀਆਂ ਗ੍ਰਹਿ ਦੀਵ ਬਾਰੇ ਆਕਾਸ਼ਵਾਣੀਆਂ , ਬਾਰਾਂ ਹਿਸਿਆਂ ਦਾ ਬਾਰਵਾਂ ਭਾਗ

ਵਿਸਤਾਰ
ਹੋਰ ਪੜੋ
ਇਹ ਸਭ ਦੁਖ ਪੀੜਾ ਮੈਨੂੰ ਵੀ ਦੁਖੀ ਕਰਦੀ ਹੈ - ਸਰੀਰਕ ਤੌਰ ਤੇ, ਭਾਵਨਾਤਮਿਕ ਤੌਰ ਤੇ, ਅਤੇ ਮਨੋਵਿਗਿਆਨਕ ਤੌਰ ਤੇ। (ਹਾਂਜੀ। ਸਮਝੇ।) ਮੈਂ ਬਹੁਤ ਹੀ ਪ੍ਰੇਸ਼ਾਨ ਹਾਂ। ਭਾਵੇਂ ਕਦੇ ਕਦਾਂਈ ਮੈਂ ਤੁਹਾਡੇ ਨਾਲ ਗਲਾਂ ਕਰਦੀ ਹਾਂ ਅਤੇ ਮੈਂ ਮਜ਼ਾਕ ਕਰਦੀ ਹਾਂ, ਮੈਂ ਅੰਦਰੋ ਬਹੁਤ ਦੁਖੀ ਹਾਂ। (ਹਾਂਜੀ।) ਮੈਂ ਇਸ ਭਾਵਨਾ ਨੂੰ ਬੰਦ ਨਹੀਂ ਕਰ ਸਕਦੀ, ਬਚ ਨਹੀਂ ਸਕਦੀ। ਕਿਉਂਕਿ ਇਹ ਲਗਦਾ ਹੈ ਜਿਵੇਂ ਹਰ ਇਕ ਮੈਂ ਹਾਂ। (ਹਾਂਜੀ।) ਸਾਰੇ ਜਾਨਵਰ-ਲੋਕ ਜਿਹੜੇ ਦੁਖ ਪਾਉਂਦੇ ਹਨ ਮੈਂ ਹਾਂ। ਪ੍ਰਾਰਥਨਾ ਕਰਦੇ ਹਾਂ ਪ੍ਰਭੂ ਸਾਡੀ ਮਦਦ ਕਰਨਗੇ ਕਿ ਸਾਡੇ ਕੋਲ ਇਕ ਵੀਗਨ ਸੰਸਾਰ ਹੋਵੇ ਅਤੇ ਸ਼ਾਂਤ ਸੰਸਾਰ ਜ਼ਲਦੀ ਤੋਂ ਜ਼ਲਦੀ ਕਲ ਹੀ। (ਹਾਂਜੀ, ਸਤਿਗੁਰੂ ਜੀ। ਅਸੀਂ ਪ੍ਰਾਰਥਨਾ ਕਰਦੇ ਹਾਂ।) ਬਿਹਤਰ ਹੋਵੇਗਾ, ਜਿਤਨਾ ਜ਼ਲਦੀ ਹੋ ਸਕੇ ਜਿਵੇਂ ਕਲ ਹੀ।
ਹੋਰ ਦੇਖੋ
ਸਾਰੇ ਭਾਗ (12/12)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-06-29
11205 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-07-02
8438 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-07-08
5375 ਦੇਖੇ ਗਏ