ਖੋਜ
ਪੰਜਾਬੀ
10s
10s
Current Time 0:00
Duration -:-
Loaded: 0%
 
 

ਪਰਮ ਸਤਿਗੁਰੂ ਚਿੰਗ ਹਾਈ ਜੀ ਦੀਆਂ ਗ੍ਰਹਿ ਦੀਵ ਬਾਰੇ ਆਕਾਸ਼ਵਾਣੀਆਂ , ਬਾਰਾਂ ਹਿਸਿਆਂ ਦਾ ਛੇਵਾਂ ਭਾਗ

ਵਿਸਤਾਰ
ਹੋਰ ਪੜੋ
ਕੀ ਉਹ ਇਕ ਸੋਹਣਾ ਗ੍ਰਹਿ ਨਹੀਂ ਹੈ ਜਿਸ ਨੂੰ ਅਸੀਂ ਦੇਖਣਾ ਚਾਹਾਂਗੇ? (ਓਹ, ਹਾਂਜੀ। ਬਹੁਤ ਵਧੀਆ!) ਇਹ ਇਕ ਸ਼ਰਮ ਦੀ ਗਲ ਹੈ ਕਿ ਸਾਡਾ ਗ੍ਰਹਿ ਬਹੁਤ ਜਿਆਦਾ ਧੰਨ ਯੁਧ ਅਤੇ ਸਭ ਕਿਸਮ ਦੇ ਵਿਨਾਸ਼ਕਾਰੀ ਪੈਟਰਨਾਂ ਉਤੇ ਖਰਚ ਕਰਦਾ ਹੈ, ਸਗੋਂ ਸਰੋਤਾਂ ਨੂੰ ਇਕਠਾ ਕਰਕੇ ਲੋਕਾਂ ਨੂੰ ਸਿਹਤਯਾਬ, ਸਵਸਥ ਰਖਣ ਲਈ। ਫਿਰ ਉਨਾਂ ਦੇ ਦਿਮਾਗ ਹੁਸ਼ਿਆਰ, ਚੁਸਤ ਹੋਣਗੇ। (ਉਹ ਸਹੀ ਹੈ। ਹਾਂਜੀ।) ਤੁਹਾਡੇ ਕੋਲ ਇਕ ਵਧੀਆ ਚੁਸਤ ਦਿਮਾਗ ਨਹੀਂ ਹੋ ਸਕਦਾ ਇਕ ਅਸਵਸਥ, ਬਿਮਾਰ, ਗਲੇ ਸੜੇ ਸਰੀਰ ਵਿਚ।
ਹੋਰ ਦੇਖੋ
ਸਾਰੇ ਭਾਗ (6/12)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-06-29
11205 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-07-02
8438 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2022-07-08
5375 ਦੇਖੇ ਗਏ